ਅੰਮ੍ਰਿਤ ਪਾਲ ਮਹਿਰੋ ਦੇ ਪਿਤਾ ਪਹੁੰਚੇ ਬਠਿੰਡਾ
ਹਰਪਾਲ ਸਿੰਘ ਖਾਰਾ ਲੜਨਗੇ ਮਹਿਰੋਂ ਦਾ ਕੇਸ
ਪੁੱਤ ਨੂੰ ਫਸਾਇਆ ਜਾ ਰਿਹਾ ਹੈ ਝੂਠਾ: ਪਿਤਾ
ਵਕੀਲ ਖਾਰਾ ਨੇ ਪੁਲਿਸ ਤੇ ਮਹਿਰੋਂ ਨੂੰ ਰੱਖਣ ਤੇ ਜਤਾਇਆ ਸ਼ੱਕ
ਮਹਿਰੋਂ ਦਾ ਹੋ ਸਕਦਾ ਐਨਕਾਉਂਟਰ! : ਖਾਰਾ
ਮਹਿਰੋਂ ਦੇ ਸਰੰਡਰ ਕਰਨ ਦੀ ਗੱਲ ਅਫ਼ਵਾਹ: ਖਾਰਾ
ਇੱਕ ਵਾਰੀ ਜਰੂਰ ਲੜਕੀ ਸਾਡੇ ਘਰ ਵਿੱਚ ਆਈ ਸੀ ਅਤੇ ਮਾਫੀ ਮੰਗ ਕੇ ਗਈ ਸੀ ਅਤੇ ਪੈਸੇ ਵੀ ਦਿੱਤੇ ਸਨ ਕਿਉਂਕਿ ਮੇਰਾ ਪੁੱਤ ਅੰਮ੍ਰਿਤਪਾਲ ਮਹਿਰੋ ਘਰੇ ਸੀ ਪਰ ਮੈਨੂੰ ਉਸ ਲੜਕੀ ਬਾਰੇ ਨਹੀਂ ਪਤਾ ਉਸਦਾ ਨਾਮ ਪਤਾ ਕੀ ਸੀ,,,,,,,,,,ਕਈ ਸਾਲ ਪਹਿਲਾਂ ਮੇਰਾ ਪੁੱਤ ਰੋਜ਼ਗਾਰ ਲਈ ਏਜੈਂਟ ਦੇ ਥਰੂ ਮਲੇਸ਼ੀਆ ਗਿਆ ਸੀ ਪਰ ਉੱਥੇ ਕੋਈ ਵੀ ਰੋਜ਼ਗਾਰ ਨਹੀਂ ਮਿਲਿਆ ਅਤੇ ਧੱਕੇ ਖਾ ਕੇ ਵਾਪਸ ਪੰਜਾਬ ਆ ਗਿਆ ਸੀ,,,,,,ਮੈਂ ਤਾਂ ਆਪ ਘਰ ਵਿੱਚ ਬਹੁਤ ਘੱਟ ਰਹਿੰਦਾ ਹਾਂ ਰਾਜ ਮਿਸਤਰੀ ਦਾ ਕੰਮ ਕਰਦਾ ਹਾਂ ਅਤੇ ਜਿਹੜੇ ਦੋ ਨਿਹਿੰਗ ਮੁਲਜਮ ਫੜੇ ਹਨ ਇਹ ਵੀ ਸਾਡੇ ਪਿੰਡ ਦੇ ਹੀ ਹਨ ਇਹਨਾਂ ਨੂੰ ਮੈਂ ਜਾਣਦਾ ਹਾਂ,,,
ਹੁਣ ਮੈਂ ਆਪਣੇ ਵਕੀਲ ਬਠਿੰਡਾ ਦੇ ਵਿੱਚ ਹਰਪਾਲ ਖਾਰਾ ਜੀ ਨੂੰ ਮਿਲਣ ਵਾਸਤੇ ਆਏ ਹਾਂ ਅਤੇ ਮੇਰੇ ਪੁੱਤ ਦਾ ਵੀ ਇਹੀ ਹੁਣ ਕੇਸ ਲੜਨਗੇ ਇਹ ਮੈਨੂੰ ਇਨਸਾਫ ਦਵਾਉਣਗੇ,,,,,,,,ਦੂਸਰੇ ਪਾਸੇ ਅੰਮ੍ਰਿਤਪਾਲ ਮਹਿਰੋ ਅਤੇ ਗ੍ਰਿਫਤਾਰ ਦੋਵੇਂ ਨਿਹੰਗਾਂ ਪਕਸ਼ ਦੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਅਸੀਂ ਅੱਜ ਕੋਟ ਤੋਂ ਮੰਗ ਕਰਾਂਗੇ ਕੀ ਇਹਨਾਂ ਨੂੰ ਜੁਡੀਸ਼ਲ ਰਿਮਾਂਡ ਜੇਲ ਭੇਜ ਦਿੱਤਾ ਜਾਵੇ,,,ਕਿਉਂਕਿ ਬਠਿੰਡਾ ਪੁਲਿਸ ਦੇ ਵੱਲੋਂ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਕੁਝ ਵੀ ਇਹਨਾਂ ਤੋਂ ਹਾਸਿਲ ਨਹੀਂ ਹੋਇਆ,,,,,
ਸੋਸ਼ਲ ਮੀਡੀਆ ਤੇ ਅਫਾਹ ਉੜਾਈ ਜਾ ਰਹੀ ਹੈ ਕਿ ਅੰਮ੍ਰਿਤਪਾਲ ਮਹਿਰੋ ਆਪਣੇ ਆਪ ਨੂੰ ਸਿਲਿੰਡਰ ਕਰੇਗਾ ਇਹ ਸਰਾਸਰ ਗਲਤ ਅਫਵਾਹਾਂ ਹਨ,,,,,,,,ਬਠਿੰਡਾ ਪੁਲਿਸ ਅੱਗੇ ਕਦੀ ਵੀ ਅੰਮ੍ਰਿਤਪਾਲ ਮਹਿਰੋ ਸਿਰੰਡਰ ਨਹੀਂ ਕਰੇਗਾ ਜੇ ਸਿਰੰਡਰ ਕਰੇਗਾ ਤਾਂ ਅਸੀਂ ਕੋਰਟ ਦੇ ਵਿੱਚ ਕਰਾਂਗੇ ਸਾਨੂੰ ਤਾਂ ਸੱਕ ਹੈ ਕਿ ਪੰਜਾਬ ਪੁਲਿਸ ਦੇ ਅੰਡਰ ਹੀ ਹੈ ਅੰਮ੍ਰਿਤਪਾਲ ਮਹਿਰੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..