Htv Punjabi
Punjab Video

ਭੈਣ ਦੇ ਵਿਆਹ ‘ਚ ਆਹ ਮੁੰਡੇ ਚਾੜ੍ਹ ਗਏ ਚੰਨ

ਸੰਗਰੂਰ ਭੈਣ ਦੇ ਵਿਆਹ ਵਾਲੇ ਦਿਨ ਹੋਈ ਵਾਰਦਾਤ
ਘਰ ਚ ਵੜੇ ਚੋਰ, ਚੋਰੀ ਕਰਕੇ ਹੋਏ ਫਰਾਰ
ਸਾਰੀ ਘਟਨਾ ਸੀਸੀਟੀਵੀ ‘ਚ ਹੋਈ ਕੈਦ
ਪੀੜਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ
ਸੰਗਰੂਰ ਦੇ ਵਿੱਚ ਵਧਦੀ ਚੋਰੀਆਂ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਸ ਦੇ ਚਲਦੇ ਸੰਗਰੂਰ ਵਿੱਚ ਵਿਆਹ ਤੇ ਦੌਰਾਨ ਘਰ ਵਿੱਚ ਹੋਈ ਚੋਰੀ ਉਥੇ ਹੀ ਮੀਡੀਆ ਨੂੰ ਗੱਲਬਾਤ ਕਰਦੇ ਹੋਏ ਕਰਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਭੈਣ ਦਾ ਵਿਆਹ ਸੀ ਅਤੇ ਉਹ ਵਿਆਹ ਦੇ ਵਿੱਚ ਮਸ਼ਰੂਫ ਸਨ ਅਤੇ ਫਿਰ ਇਹ ਚੱਲ ਰਹੇ ਸਨ ਜਦੋਂ ਉਹ ਘਰ ਆਏ ਤਾਂ ਉਦੋਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਉਹਨਾਂ ਦੇ ਘਰ ਤਜੋਰੀ ਨੂੰ ਪੱਟ ਦਿੱਤਾ ਗਿਆ ਹੈ ਅਤੇ ਬਾਕੀ ਸਮਾਨ ਵੀ ਖਿਲ ਰਿਹਾ ਹੋਇਆ ਹੈ। ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਹਨਾਂ ਦੇ ਕੁਝ ਸੋਨੇ ਦੀ ਚੀਜ਼ਾਂ 1500 ਡਾਲਰ ਇੱਕ ਨਵਾਂ ਆਈਫੋਨ ਚੋਰੀ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਬੜੀ ਸ਼ਾਤਿਰ ਢੰਗ ਦੇ ਨਾਲ ਇਹ ਚੋਰੀ ਕੀਤੀ ਹੈ ਅਤੇ ਇਸ ਵਿੱਚ ਐਲਸੀਡੀ ਵੀ ਉਹਨਾਂ ਵੱਲੋਂ ਚੋਰੀ ਕੀਤੀ ਗਈ ਹੈ।

ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਰੀ ਜਾਣਕਾਰੀ ਕਰਦਿਆਂ ਵੱਲੋਂ ਲਿਖ ਲਈ ਗਈ ਹੈ ਅਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਹਿਲੂ CM ਸਾਬ੍ਹ ਦਾ ਤਖਤ, ਵੱਡਾ ਐਕਸ਼ਨ

htvteam

ਮੁੜ ਉੱਠੀ ਚੱਕਰਵਤੀ ਦੀ ਆਫਤ, ਅਲਰਟ ਜਾਰੀ !

htvteam

ਬੁੱਢੇ ਨੇ ਪੋਤੀ ਦੀ ਉਮਰ ਦੀ ਬੱਚੀ ਨਾਲ ਹੀ ਟੱਪੀਆਂ ਹੱਦਾਂ

htvteam

Leave a Comment