ਬਠਿੰਡਾ ਵਪਾਰ ਮੰਡਲ ਵਲੋਂ ਕੀਤੀ ਅਹਿਮ ਮੀਟਿੰਗ
ਮਹੰਤਾਂ ਦੇ ਵੱਖੋ-ਵੱਖਰੇ 6 ਗਰੁੱਪਾਂ ਨਾਲ ਕੀਤੀ ਗਈ ਮੀਟਿੰਗ
ਦੀਵਾਲੀ, ਜਵਾਕ, ਵਿਆਹ ਹੋਣ ਤੇ ਵਧਾਈਆਂ ਕੀਤੀਆਂ ਫਿਕਸ
ਹੋਰ ਵੀ ਕਈ ਸ਼ਰਤਾਂ ਕੀਤੀਆਂ ਮਨਜ਼ੂਰ ਵਪਾਰ ਮੰਡਲ ਆਗੂਆ ਵਲੋਂ ਜਾਣਕਾਰੀ ਸਾਂਝੀ
ਮਹੰਤਾਂ ਦੇ ਵਧਾਈਆਂ ਦੇ ਰੇਟ ਹੋਏ ਫਿਕਸ, ਨਹੀਂ ਕਰਨਗੇ ਕਿਸੇ ਨਾਲ ਧੱਕਾ
ਮੁੰਡਾ ਹੋਣ ਤੇ ਜਾਂ ਵਿਆਹ ਹੋਣ ਤੇ ਸਿਰਫ਼ ਦਿੱਤੀ ਜਾਵੇਗੀ ਐਨੀ ਵਧਾਈ
ਅੜਕੇ ਵਧਾਈਆਂ ਲੈਣ ਵਾਲੇ ਜਾਂ ਗ਼ਲਤ ਬੋਲਣ ਵਾਲੇ ਮਹੰਤ ਰੱਖਣ ਧਿਆਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post