ਲੁਧਿਆਣਾ ਚ ਸੱਤ ਮਹੀਨਿਆਂ ਦੀ ਬੱਚੀ ਲਾਪਤਾ
ਰਾਤ ਨੂੰ ਪਰਿਵਾਰ ਦੇ ਨਾਲ ਪਈ ਸੀ ਸੁੱਤੀ
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪੁਲਿਸ ਨੂੰ ਦਿੱਤੀ ਸ਼ਿਕਾਇਤ
ਪੁਲਿਸ ਵੱਲੋਂ ਮਾਮਲੇ ਜੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ
ਲੁਧਿਆਣਾ ਦੇ ਕਰਤਾਰ ਨਗਰ ਇਲਾਕੇ ਦੇ ਵਿੱਚ ਉਸ ਵੇਲੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇੱਥੇ ਇੱਕ ਸੱਤ ਮਹੀਨਿਆਂ ਦੀ ਬੱਚੀ ਲਾਤਾ ਹੋ ਗਈ ਦੱਸਿਆ ਜਾ ਰਿਹਾ ਕਿ ਰਾਤ ਨੂੰ ਬੱਚੇ ਆਪਣੇ ਮਾਪਿਆਂ ਦੇ ਨਾਲ ਸੁੱਤੀ ਪਈ ਸੀ ਤਾਂ ਜਦੋਂ ਉੱਠ ਕੇ ਦੇਖਿਆ ਤਾਂ ਉਹਨਾਂ ਦੀ ਤਿੰਨੇ ਬੱਚਿਆਂ ਚੋਂ ਸੱਤ ਮਹੀਨਿਆਂ ਵਾਲੀ ਬੱਚੀ ਗਾਇਬ ਸੀ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਨੇ ਕਿਹਾ ਕਿ ਜਲਦ ਉਹਨਾਂ ਦੀ ਬੱਚੀ ਦੀ ਭਾਲ ਕੀਤੀ ਜਾਵੇ,,,,,,,,ਉੱਥੇ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
