Htv Punjabi
Punjab Video

ਮਾਨ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ…

ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਜਿਸਨੂੰ ਨੂੰ ਸੁਣਕੇ ਪੰਜਾਬ ਦੀ ਨੌਜਵਾਨ ਪੀੜੀ ਦਾ ਖੂਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹਰ ਗੱਲੀ ਮੁਹੌਲੇ ਤੋਂ ਪਿੰਡਾ ਤੋਂ ਲੈਕੇ ਸ਼ਹਿਰਾਂ ਤੱਕ ਮਾਨ ਵੱਲੋਂ ਦਿੱਤੇ ਗਏ ਇਸ ਤੋਹਫੇ ਦੀ ਸ਼ਲਾਘਾ ਅਤੇ ਚਰਚਾ ਹੋ ਰਹੀ ਐ ਹੋਵੇ ਵੀ ਕਿਉ ਨਾ ਮੁੱਖਾ ਮੰਤਰੀ ਮਾਨ ਲੁਧਿਆਣਾ ਪਹੁੰਚਕੇ ਦੇਸ਼ ਦੇ ਦੂਜੇ ਸੱਭ ਤੋਂ ਵੱਡੇ TATA ਦੇ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ ਜਿਸਦੀ ਕਰੋੜਾਂ ਦੀ ਲਾਗਤ ਨਾਲ ਪਲਾਂਟ ਦੀ ਸ਼ੁਰੂ ਹੋਵਗੀ ਅਤੇ ਇਸਦੇ ਨਾਲ ਹਜ਼ਾਰਾਂ ਨੌਜਵਾਨਾਂ ਰੁਜ਼ਗਾਰ ਮਿਲਗਾ ਇਹ ਗੱਲ ਮੁੱਖ ਮੰਤਰੀ ਮਾਨ ਨੇ ਭਾਸ਼ਨ ਦੇ ਵਿੱਚ ਬੋਲਦੇ ਹੋਏ ਜੋ ਅੱਗੇ ਕਿਹਾ ਉਹ ਸੁਣੋ,,,,,,,

ਜ਼ਿਕਰਯੋਗ ਐ ਲੁਧਿਆਣਾ ਵਿਖੇ ਲੱਗਣ ਵਾਲਾ ਇਹ ਪਲਾਂਟ 2600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਲਗਭਗ 2500 ਲੋਕਾਂ ਨੂੰ ਇਸ ਨਾਲ ਸਿੱਧੇ-ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ… ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਨਿਵੇਸ਼ ਦੀ ਹੈ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨਵੇਂ ਪੰਜਾਬ ਦੀ ਕਹਾਣੀ ਲਿਖ ਸਕੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਮੋਬਾਇਲ ਨੇ ਦੇਖੋ ਕੀ ਕਰਵਾਤਾ ?

htvteam

ਵਾਲ ਝੜਨ ਦੇ ਕਾਰਨ, ਲੱਛਣ ਤੇ ਇਸਦਾ ਕੁਦਰਤੀ ਇਲਾਜ ਸੁਣੋ

htvteam

ਆਓ ਇਤਿਹਾਸ ਨਾਲ ਜੁੜੀਏ, ਇਸ ਕਿਤਾਬ ਦੇ ਜ਼ਰੀਏ

htvteam

Leave a Comment