Htv Punjabi
Punjab Video

ਮਾਪਿਆਂ ਦੀ ਵਧੀ ਚਿੰਤਾ, ਸਿੱਖਿਆ ਮੰਤਰੀ ਦਾ ਵੱਡਾ ਫੈਸਲਾ !

ਪੰਜਾਬ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ
13 ਜਨਵਰੀ ਤੱਕ ਸਾਰੇ ਸਕੂਲ ਰਹਿਣਗੇ ਬੰਦ
ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਖੁੱਲਣਗੇ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪਾਈ ਪੋਸਟ
ਠੰਡ ਦੇ ਪ੍ਰਕੋਪ ਦੇ ਮੱਦੇ ਨਜ਼ਰ ਛੁੱਟੀਆਂ ਚ ਕੀਤਾ ਵਾਧਾ
ਲਓ ਜੀ ਮਾਪਿਆਂ ਦੀ ਮੁੜ ਵਧੀ ਵੱਡੀ ਚਿੰਤਾ!
ਸਕੂਲਾਂ ਵਿੱਚ ਛੁੱਟੀਆਂ ਚ ਹੋਇਆ ਵਾਧਾ
ਠੰਡ ਦੇ ਪ੍ਰਕੋਪ ਦੇ ਮੱਦੇ ਨਜ਼ਰ ਸਰਕਾਰ ਵੱਲੋਂ ਫੈਸਲਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਲ ਰੰਗ ਦੀਆਂ ਸਾੜੀਆਂ ਪਾਕੇ ਦੋ ਔਰਤਾਂ ਗਲਤ ਕੰਮ ਕਰਦੀਆਂ ਫੜੀਆਂ

htvteam

ਆਹ ਤੇਲ ਦਰ*ਦਾਂ ਦੀ ਦੇਖਦੇ ਦੇਖਦੇ ਬਣਾ ਦਿੰਦੈ ਰੇ*ਲ

htvteam

ਆਹ ਦੇਖ ਲਓ ਕਾਨੂੰਨ ਸਖਤ ਕਰਨ ਤੋਂ ਬਾਅਦ ਦੇ ਹਾਲ,ਬਲਾਤਕਾਰ ਦੀ ਕੋਸ਼ਿਸ਼ ਵਾਲੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਦਲਿਤ ਕੁੜੀ ਨੂੰ ਮਾਰੀ ਗੋਲੀ

Htv Punjabi

Leave a Comment