ਘਰਦੇ ਅੱਗੇ ਢੋਲ ਵਾਲੇ ਭਾਈ ਨੂੰ ਦੇਖ ਤੁਸੀ ਸੋਚ ਰਹੇ ਹੋਵੋਗੇ ਕੀ ਸ਼ਾਇਦ ਇਸ ਘਰ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਜਿਸ ਕਰਕੇ ਇਸਨੂੰ ਬੁਲਾਇਆ ਗਿਆ ਹੋਵੇ ਏਥੇ ਤੁਸੀ ਵੀ ਭੁਲੇਖੇ ਖਾ ਗਏ ਹੋਂ ਜਨਾਬ,,,,,ਅਸਲ ਚ ਇਹ ਸਾਰੀ ਕਾਰਸ਼ਤਾਨੀ ਆਹ ਕੁੜੀ ਸੋਨੀਆਂ ਦੇ ਆਸ਼ਕ ਗਗਨ ਗਰੋਵਰ ਦੀ ਐ ਕਿਸੇ ਕਾਰਨਾ ਕਰਕੇ ਦੋਵਾ ਦੀ ਦੋਸਤੀ ਟੁੱਟ ਗਈ,,,,,ਜਿਸਤੋਂ ਬਾਅਦ ਮੁੰਡੇ ਆਪਣੀ ਮਾਸ਼ੂਕ ਦੀ ਕੁਝ ਪਹਿਲਾਂ ਕੁੱਟਮਾਰ ਵੀ ਕੀਤੀ ਸੀ,,,,,,,,ਪਰ ਹੁਣ ਤਾਂ ਆਸ਼ਕ ਨੇ ਕਲੋਲ ਹੀ ਕਰ ਦਿੱਤੀ ਮੀਡੀਆ ਨੂੰ ਜਾਣਕਾਰੀ ਦਿੰਦੇ ਫਿਰੋਜਪੁਰ ਦੀ ਰਹਿਣ ਵਾਲੀ ਸੋਨੀਆਂ ਨੇ ਜੋ ਦੱਸਿਆ ਉਹ ਸੁਣਕੇ ਸਾਰੇ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਜਾਂਚ ਕੀਤੀ ਜਾ ਰਹੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
previous post