Htv Punjabi
Punjab Video

ਮਾੜੇ ਕੰਮਾਂ ਦੇ ਮਾੜੇ ਨਤੀਜੇ

ਪੁਲਿਸ ਦੀ ਗ੍ਰਿਫਤ ਚ ਖੜੇ ਇਹ ਉਹੀ ਨਸ਼ੇ ਦੇ ਸੌਦਾਗਰ ਨੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜੀ ਦਾ ਬੈੜਾ ਗਰਕ ਕਰਨ ਲਈ ਕੋਈ ਕਸਰ ਨਹੀਂ ਛੱਡੀ,,,,,,,,,ਦੱਸ ਦੀਏ ਕੀ ਅਵਤਾਰ ਨਾ ਦੇ ਨਸ਼ਾ ਤਸਕਰ ਨੇ ਹੋਰਾਂ ਦੇ ਘਰ ਤਾਂ ਖਰਾਬ ਕੀਤੇ ਹੀ,,,ਪਰ ਹੁਣ ਅਵਤਾਰ ਸਿੰਘ ਦਾ ਘਰ ਵੀ ਤਬਾਹ ਹੋ ਗਿਆ , ਪੈਸੇ ਲਾਲਚ ਨੇ ਅਵਤਾਰ ਨੂੰ ਇਸ ਕਦਰ ਅੰਨ੍ਹਾਂ ਕਰ ਦਿੱਤਾ ਕਿ ਉਸਨੇ ਆਪਣੇ ਪੁੱਤ ਅਤੇ ਘਰਵਾਲੀ ਨੂੰ ਵੀ ਨਸ਼ਾ ਵੇਚਣ ਲਈ ਉਕਸਾਇਆ , ਇਨ੍ਹਾਂ ਨੇ ਵੇਚਣ ਤੋਂ ਰੋਕਣ ਵਾਲੇ ਨੌਜਵਾਨ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉੱਤਾਰ ਦਿੱਤਾ ਸੀ ਜਿਸ ਮਾਮਲੇ ਚ ਫਰੀਦਕੋਟ ਪੁਲਿਸ ਨੇ ਇਕ ਨਾਬਾਲਿਗ ਸਣੇ ਦੋ ਔਰਤਾਂ ਸਣੇ ਕੁਲ਼ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ,,,,,,,

ਐਸ .ਐਸ. ਪੀ ਹਰਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਤਲ ਲਈ ਵਰਤੇ ਹਿਥਾਅਰ ਵੀ ਬਰਾਮਦ ਕਰ ਲਏ ਨੇ ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸੋਸ਼ਲ ਮੀਡੀਆ ‘ਤੇ ਪੈਸਿਆਂ ਵਾਲੀ ਆਡੀਓ ਹੋਈ ਵਾਇਰਲ, ਲੋਕ ਲੈ ਰਹੇ ਨੇ ਮਜ਼ੇ

htvteam

ਕਰਫਿਊ ‘ਚ ਢਿੱਲ ਕਰਫਿਊ ‘ਚ ਢਿੱਲ ਕਹਿ ਕੇ ਰੌਲਾ ਪਾਉਣ ਵਾਲਿਓ ਪਹਿਲਾਂ ਆਹ ਫਰਮਾਨ ਫੀ ਪੜ੍ਹ ਲਿਓ ਉਂਈ ਨਾ ਪਰਚਾ ਦਰਜ਼ ਕਰਵਾ ਲਿਓ ?

Htv Punjabi

ਮਸਾਜ ਸੈਂਟਰ ‘ਤੇ ਕੰਮ ਕਰਦੀ ਕੁੜੀ ਨਾਲ ਹੋਇਆ ਧੱਕਾ

htvteam

Leave a Comment