Htv Punjabi
Punjab Video

ਸੋਸ਼ਲ ਮੀਡੀਆ ‘ਤੇ ਪੈਸਿਆਂ ਵਾਲੀ ਆਡੀਓ ਹੋਈ ਵਾਇਰਲ, ਲੋਕ ਲੈ ਰਹੇ ਨੇ ਮਜ਼ੇ

ਸੋਸ਼ਲ ਮੀਡੀਆ ‘ਤੇ ਪੈਸਿਆਂ ਵਾਲੀ ਆਡੀਓ ਹੋਈ ਵਾਇਰਲ, ਲੋਕ ਲੈ ਰਹੇ ਨੇ ਮਜ਼ੇ| ਜਿਓਂ ਹੀ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਲੋਕਾਂ ਨੂੰ ਇਕ ਕਾਲ ਆ ਰਹੀ ਹੈ ਜਿਸ ਵਿਚ ਇਕ ਵਿਅਕਤੀ ਕਹਿ ਰਿਹਾ ਹੈ ਕੇ ਵੋਟਾਂ ਨੇੜੇ ਹਨ ਤੇ ਸਾਰੀਆਂ ਪਾਰਟੀਆਂ ਤੁਹਾਨੂੰ ਪੈਸੇ ਦੇਣਗੀਆਂ ਹੋਰ ਲਾਲਚ ਦੇਣਗੀਆਂ ਪਾਰ ਇਸ ਵਾਰ ਅਸੀਂ ਇਹਨਾਂ ਪਾਰਟੀਆਂ ਨੂੰ ਸਬਕ ਸਿਖਾਉਣਾ ਹੈ |

Related posts

ਪੰਜਾਬ ਦਾ ਆਹ ਬੈਂਕ ਡੁੱਬਣ ਦੀ ਤਿਆਰੀ ‘ਚ ?

htvteam

ਆਹ ਦੇਖੋ ਘਰ ਮੂਹਰੇ ਕੀ ਹੋਇਆ

htvteam

CAA ਦੇ ਖਿਲਾਫ ਫਰੀਦਕੋਟ ਵਿਚ ਜਥੇਬੰਦੀਆਂ ਵਲੋਂ ਕੀਤਾ ਗਿਆ ਤਿਰੰਗਾ ਮਾਰਚ

Htv Punjabi