Punjab Videoਮੁੰਡਾ ਕਾਰ ਅੰਦਰ ਹੀ ਕਰਨ ਜਾ ਰਿਹਾ ਸੀ ਗਲਤ ਕੰਮ; ਪੁਲਿਸ ਨੇ ਫੜਿਆ ਰੰਗੇ ਹੱਥੀਂ by htvteamDecember 11, 202207661 Share5 ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਪੁਲਿਸ ਨੂੰ ਭਰੋਸੇਯੋਗ ਮੁਖਬਰ ਖਾਸ ਤੋਂ ਮਿਲੀ ਖੂਫੀਆ ਇਤਲਾਹ ਦੇ ਆਧਾਰ ‘ਤੇ ਖਾਲਸਾ ਕਾਲਜ ਕੋਲ ਜਦੋਂ ਨਾਕਾ ਲਗਾ ਆ ਰਹੀ ਇੱਕ ਇਨੋਵਾ ਕਰ ਨੂੰ ਰੋਕ ‘ਤਲਾਸ਼ੀ ਲਈ ਤਾਂ ਇਸ ਨੌਜਵਾਨ ਦੀਆਂ ਕਰਤੂਤਾਂ ਦੇਖ ਪੁਲਿਸ ਵੀ ਦੰਗ ਰਹਿ ਗਈ |