ਯੂਪੀ ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ ਬਣਿਆ ਕਾਲੇ ਬਜ਼ਾਰ ਦਾ ਗੜ੍ਹ ਇਸ ਗੱਲ ਦੀ ਗਵਾਹੀ ਭਰਦੀਆਂ ਪੁਲਿਸ ਦੇ ਅੱਗੇ ਪਈਆਂ ਇਹ ਹਥਿਆਰਾਂ ਦੀ ਤਸਵੀਰਾਂ,ਟੇਬਲ ਤੇ ਰੱਖ ਇਹ ਜਿਹੜੇ ਤੁਸੀ ਹਥਿਆਰ ਦੇਖ ਰਹੇ ਹੋਂ ਇਹ ਕੋਈ ਖਿਡੋਣੇ ਨਹੀਂ ਬਲਕਿ ਮੱਧ ਪ੍ਰਦੇਸ ਵਿੱਚ ਖਿਡਾਉਣਿਆਂ ਵਾਂਗ ਸ਼ੇਰਆਮ ਵਿਕ ਰਹੇ ਹਨ ਇਸ ਗੱਲ ਦਾ ਉਦੋਂ ਖੁਲਾਸਾ ਹੋਇਆ ਜਦੋਂ ਜਲੰਧਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰਤੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ ਜਿਹੜੇ ਹੁਣ ਪੁਲਿਸ ਦੀ ਗ੍ਰਿਫਤ ਖੜੇ ਮੂੰਹ ਲਕੋਈ ਨਜ਼ਰ ਆ ਰਹੇ ਹਨ,ਦਰਸਲ ਇਹ ਨੌਜਵਾਨ ਮੱਧ ਪ੍ਰਦੇਸ ਤੋਂ ਹਥਿਆਰ ਲਿਆਕੇ ਪੰਜਾਬ ਚ ਤਸਕਰੀ ਕਰਦੇ ਸੀ ਜਿਨ੍ਹਾਂ ਨੂੰ ਜਲੰਧਰ ਪੁਲਿਸ ਨੇ ਬੀਤੀ ਰਾਤ ਕਾਬੂ ਕੀਤਾ ਐ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣੋ ਤੁਹਾਡੇ ਹੋਸ਼ ਫਾਕਤਾ ਹੋ ਜਾਣੇਗੇ,,,,,,,,,,,
ਫੜ੍ਹੇ ਗਏ ਨੌਜਵਾਨਾਂ ਦੀ ਪਛਾਣ ਅਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਨਾਮ ਵਜੋਂ ਹੋਈ ਐ ਦੋਵੇਂ ਨੌਜਵਾਨ ਫਤਹਿਗੜ੍ਹ ਚੂੜੀਆਂ ਨਾਲ ਸਬੰਧਤ ਨੇ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ,ਪੁਲਿਸ ਦਾ ਕਹਿਣਾ ਐ ਕੀ ਪੁੱਛ ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
