Htv Punjabi
Punjab Video

ਮੁੰਡਾ ਕੁੜੀ ਨੂੰ ਕਹਿੰਦਾ ਤੇਰੇ ਨਾਲ ਵਿਆਹ ਕਾਰਵਾਉਂ

ਪਹਿਲਾਂ ਤਾਂ ਪਿਆਰ ਦੀਆਂ ਪੀਘਾਂ ਪਾਉਂਦੇ ਨੇ,,ਪਰ ਘੁੰਮਦੇ ਕਮਾਉਂਦੇ ਨੇ,,,ਅਕਸਰ ਪਿਆਰ ‘ਚ ਮੁੰਡੇ ਕੁੜੀਆਂ ਇਹੀ ਕੁਝ ਕਰਦੇ ਨੇ,,,ਪਰ ਜਦੋ ਏਨਾਂ ਦੀ ਕਹਾਣੀ ਸਿਰੇ ਨਾਂ ਲੱਗੇ ਤਾਂ ਬਹੁਤ ਕੁਝ ਕਰ ਜਾਂਦੇ ਨੇ,ਪਰ ਅੱਜ ਤੁਹਾਨੂੰ ਅਸੀ ਇਕ ਅਜਿਹੀ ਖਬਰ ਦਿਖਾਉਣ ਲੱਗੇ ਐ ਜਿਸ ‘ਚ ਇਕ ਮੁੰਡੇ ਨੇ ਕੁੜੀ ਨਾਲ ਸਬੰਧ ਬਣਾਏ, ਭਾਵ ਕੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ,,,,ਜਿਸ ਨੂੰ ਲੈ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਖਿਲਾਫ 376 ਧਾਰਾਂ ਦੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ,,,

ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਥੈ ਕੁੜੀ ਨੇ ਮੁੰਡੇ ;ਤੇ ਅਜਿਹੇ ਇਲਜ਼ਾਮ ਲਗਾਏ ਹੋਣ,ਪਰ ਇਥੈ ਇਕ ਗੱਲ ਜਰੂਰ ਹੈ ਜੇਕਰ ਮੁੰਡੇ ਨੇ ਕੁੜੀ ਨੂੰ ਵਿਆਹ ਦਾ ਝਾਂਸਾ ਦਿੱਤਾ ਤਾਂ ਪਹਿਲਾਂ ਤਾਂ ਦੋਵਾਂ ਦੀ ਸਹਿਮਤੀ ਹੀ ਹੋਵੇਗੀ ਤਾਹੀਓ ਗੱਲ ਏਥੈ ਤੱਕ ਪਹੁੰਚੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

 

Related posts

ਦੇਖੋ ਜਮਦੂਤ ਨੇ ਕੀ ਕੀਤਾ 6 ਸਾਲ ਦੀ ਮਾਸੂਮ ਨਾਲ; ਦੇਖੋ ਵੀਡੀਓ

htvteam

ਰਾਤ ਵੇਲੇ ਖੜ੍ਹੇ ਆਟੋ ‘ਚ ਵੜ ਮੁੰਡੇ ਕਰਦੇ ਸਨ ਗੰਦੇ ਕੰਮ

htvteam

ਸ਼ਰਾਬੀਆਂ ਵਾਗੂੰ ਗੱਡੀ ਚਲਾਉਂਦੇ ਟੀਟੂ ਦਾ ਨਾਕੇ ‘ਤੇ ਪਿਆ ਪੰਗਾ

htvteam

Leave a Comment