Htv Punjabi
Punjab Video

ਮੁੰਡੇ ਕਰ ਰਹੇ ਸੀ ਸ਼ਕਤੀਮਾਨ ਦੀ ਰੀਸ

ਖੰਨਾ ਦੇ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲਿਆਂਦੇ ਇਹ ਨੌਜਵਾਨ ਦੇ ਸੱਟਾਂ ਵੱਜਣ ਦਾ ਕਾਰਨ ਸੁਣ ਤੁਸੀ ਬੇਹੱਦ ਹੈਰਾਨ ਹੋ ਜਾਵੋਗੇ , ਇਹ ਨੌਜਵਾਨ ਸ਼ਕਤੀਮਾਨ ਦੀ ਰੀਸ ਕਰਦੇ ਸੀ ਜੀ ਹਾ ਸਹੀ ਸੁਣਿਆ ਤੁਸੀ,,,,,ਉਹੀ ਸ਼ਕਤੀਮਾਨ ਜਿਹਾੜੇ ਹਵਾ ਚ ਉਡਦਾ ਅਤੇ ਕੋਠੀਆਂ ਵੱਡੀਆਂ ਬਿਲਡਿੰਗਾਂ ਤੋਂ ਛਾਲਾ ਮਾਰ ਦਿੰਦਾ ਸੀ,,,,,ਇਨ੍ਹਾਂ ਨੌਜਵਾਨਾਂ ਨੇ ਵੀ ਕੁਝ ਅਜਿਹਾ ਕੀਤਾ ਪੁਲ ਤੇ ਚੱਲਦੀ ਚੱਲਦੀ ਗੱਡੀ ਚੋਂ ਮਾਰ ਦਿੱਤੀ,,,,,ਅਸਲ ਚ ਇਨਾ ਨੌਜਵਾਨਾਂ ਨੂੰ ਪੁਲਿਸ ਮੈਡੀਕਲ ਕਰਵਾਉਣ ਤੋਂ ਬਾਅਦ ਖੰਨਾ ਦੇ ਸੀਆਈਏ ਸਟਾਫ਼ ਚ ਪੁੱਛ ਗਿੱਛ ਲਈ ਲੈਕੇ ਜਾ ਰਹੀ ਸੀ ਪਰ ਇਸਤੋਂ ਪਹਿਲਾਂ ਹੀ ਖੰਨਾ ਦੇ ਸਮਰਾਲਾ ਰੋਡ ਪੁਲ ਉਪਰੋਂ ਪੁਲਿਸ ਦੀ ਚੱਲਦੀ ਗੱਡੀ ਚੋਂ ਸਕਤੀਮਾਨ ਵਾਂਗੂੰ ਛਾਲ ਮਾਰ ਦਿੱਤੀ , ਬੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਇਨਾਂ ਨੂੰ ਕਾਬੂ ਕੀਤਾ ਐ,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਇਹ ਨੌਜਵਾਨ ਚੋਰੀ ਦੇ ਕੇਸ ਚ ਫੜੇ ਗਏ ਨੇ ਜਿਨਾ ਤੋਂ ਪੁੱਛ ਗਿੱਛ ਕੀਤੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਰਾਤ ਦੇ ਹਨੇਰੇ ‘ਚ ਬੰਦੇ ਕਰਤਾ ਕਾਂ-ਡ, ਸਮਾਨ ਦੇਖ ਜਨਾਨੀ ਦੇ ਸੁੱਕੇ ਸਾਹ ?

htvteam

ED ਨੇ ਸੁਖਪਾਲ ਸਿੰਘ ਖਹਿਰਾ ਨੂੰ 7 ਦਿਨਾਂ ਲਈ ਰਿਮਾਂਡ ‘ਤੇ ਲਿਆ

htvteam

ਅੱਖਾਂ ਤੋਂ ਲਾਚਾਰ ਬਜ਼ੁਰਗ ਨੂੰ ਵੀ ਨਹੀਂ ਬਖ਼ਸ਼ਿਆ ਵੱਡੇ ਅਫਸਰਾਂ ਨੇ

htvteam

Leave a Comment