ਬਠਿੰਡਾ ਦੇ ਪਿੰਡ ਕੋਟ ਸਮੀਰ ਵਿੱਚ ਨਗਰ ਪੰਚਾਇਤ ਦਾ ਮਤਾ
ਪਿੰਡ ਦੇ ਵਿੱਚ ਜਿਹੜਾ ਵੀ ਕੁੜੀ ਮੁੰਡਾ ਕਰਾਵੇਗਾ ਵਿਆਹ
ਉਸਦਾ ਪੂਰੇ ਪਰਿਵਾਰ ਦਾ ਕੀਤਾ ਜਾਵੇਗਾ ਬਾਈਕਾਟ
ਅਤੇ ਕੁੜੀ ਮੁੰਡੇ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ
ਸਰਪੰਚ ਹੋਵੇ ਤਾਂ ਆਹ ਪਿੰਡ ਦੇ ਸਰਪੰਚ ਵਰਗਾ
ਪੰਚਾਇਤ ਨੇ ਕੀਤਾ ਅਜਿਹਾ ਮਤਾ ਪਾਸ 7 ਪਿੰਡਾ ਚ ਚਰਚੇ
ਹੁਣ ਪਿੰਡ ਦੇ ਮੁੰਡੇ ਕੁੜੀ ਨੂੰ ਆਸ਼ਕੀ ਕਰਨੀ ਪਉ ਮਹਿੰਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
