ਖੇਤਾਂ ਵਿੱਚ ਖੜੇ ਇਹ ਰੰਗ ਬਰੰਗੇ ਫੁੱਲ ਦੇਖਣ ਨੂੰ ਪਾਵੇਂ ਤੁਹਾਨੂੰ ਇਹ ਫੁੱਲ ਲੱਗਦੇ ਹੋਣ ਪਰ ਜਨਾਬ ਇਹ ਨੋਟ ਨੇ,,,,,ਜਦੋਂ ਵੀ ਨੌਜਵਾਨ ਫੁੱਲ ਵੇਚਦਾ ਤਾਂ ਉਸਦੇ ਬਦਲੇ ਮੋਟੀਆਂ ਗੁਥੀਆਂ ਵਾਲੇ ਨੋਟ ਮਿਲਦੇ ਨੇ,,,,,,,,,ਨੌਜਵਾਨ ਨੇ M.B.A ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਨਹੀਂ ਸੋਚਿਆ ਸਗੋਂ ਇਹ ਸੋਚਿਆ ਕਿ ਬਾਹਰ ਵਾਲਿਆਂ ਨੂੰ ਆਪਣੇ ਖੇਤਾ ਚ ਬਲਾਉਣਾ , ਨੌਜਵਾਨ ਦੀ ਮਿਹਨਤ ਐਸਾ ਰੰਗ ਲਿਆਈ ਕਿ ਹੁਣ ਅਮਰੀਕਾ ਕਨੇਡਾ ਦੇ ਇਹ ਨੋਟ ਦੇਖ ਆਉਦੇ ਨੇ ਜਾਨੀ ਕੇ ਇਹ ਫੁੱਲਾਂ ਦੀ ਖੇਤੀ ਦੇਖਣ ਆਉਂਦੇ ਨੇ ਨੌਜਵਾਨ ਤੋਂ ਸੁਣੋ ਕਿਵੇਂ ਤੁਸੀ ਫੁੱਲਾਂ ਦੀ ਖੇਤੀ ਕਰਕੇ ਮੋਟੇ ਪੈਸੇ ਕਮਾ ਸਕਦੇ ਹੋ ,,,,,,,,,,,ਕਰਨਬੀਰ ਸਿੰਘ ਨੇ ਫੁੱਲਾਂ ਦਾ ਧੰਦਾ ਕਰਕੇ ਮਿਸਾਲ ਪੈਦਾ ਕਰ ਦਿੱਤੇ , ਅਸੀ ਵੀ ਕਾਮਨਾ ਕਰਦੇ ਹਾਂ ਕੀ ਕਰਨਬੀਰ ਚੋਗਣੀ ਤਰੱਕੀ ਕਰੇ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
