Htv Punjabi
Punjab Video

ਅਜਿਹੇ ਹੋਟਲਾਂ ‘ਚ ਜਾਕੇ ਖਾਣਾ ਖਾਣ ਵਾਲੇ ਸਾਵਧਾਨ

ਤਸਵੀਰਾਂ ਜਿਲਾ ਲੁਧਿਆਣਾ ਦੇ ਗਿਆਸਪੂਰਾ ਦੀਆਂ ਨੇ ਜਿੱਥੇ ਇਕ ਸੁਦ੍ਰਸ਼ਨ ਸਵੀਟ ਨਾ ਦੀ ਦੁਕਾਨ ਤੇ ਸੋਨੂੰ ਨਾ ਦਾ ਨੌਜਵਾਨ ਰੋਟੀ ਖਾਣ ਗਿਆ ਸੀ,,,,,,ਜਿੱਥੇ ਪਰ ਇਸ ਢਾਬੇ ਤੇ ਨੌਜਵਾਨ ਨੂੰ ਰੋਟੀ ਖਾਣੀ ਉਦੋਂ ਮਹਿੰਗੀ ਪੈ ਗਈ ਜਦੋਂ ਰੋਟੀ ਖਾਂਦੇ ਹੋਏ ਢਾਬੇ ਤੇ ਬੈਠੇ ਚਾਰ ਲੋਕਾਂ ਨਾਲ ਕਿਸੇ ਗੱਲ ਨੂੰ ਲੈਕੇ ਬਹਿਸ ਬਾਜੀ ਹੋਗੀ,,,,,,,ਜਿਸ ਤੋਂ ਬਾਅਦ ਉਨਾਂ ਵਿਅਕਤੀਆਂ ਸੋਨੂੰ ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੇ ਹੀ ਸੋਨੂੰ ਨੇ ਦਮ ਤੋੜ ਦਿੱਤਾ ਜਿਸਤੋਂ ਬਾਅਦ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣ ਗਿਆ,,,,,,ਮੌਕੇ ਤੇ ਪੁੱਜੀ ਪੁਲਿਸ ਨੇ ਜੋ ਦੱਸਿਆ ਉਸ ਨੂੰ ਸੁਣ ਤੁਸੀ ਢਾਬੇ ਤੇ ਜਾਕੇ ਰੋਟੀ ਖਾਣੀ ਭੁੱਲ ਜਾਵੋਗੇ ,,,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦੇਖੋ ਅੱਜ ਕੱਲ ਦੇ ਨੌਜਵਾਨਾਂ ਨੂੰ ਗੱਭਰੂ ਨੌਜਵਾਨ ਕੀ ਸਬਕ ਦੇ ਗਿਆ; ਦੇਖੋ ਵੀਡੀਓ

htvteam

ਪਹਿਲੀਂ ਚੋਰੀ ਤੇ ਪਹਿਲਾਂ…. ਮੁੰਡਿਆਂ ਉੱਤੇ ਸਹੀ ਬੈਠੀ ਕਹਾਵਤ

htvteam

ਮ੍ਰਿਤਕ ਦੇ ਸਾਥੀ ਅਤੇ ਨਸ਼਼ਾ ਵੇਚਣ ਵਾਲੀ ਔਰਤ ‘ਤੇ ਕੇਸ ਦਰਜ

Htv Punjabi

Leave a Comment