Htv Punjabi
Punjab Video

ਮੁੱਖ ਮੰਤਰੀ ਦੀ ਭੈਣ ਨੇ ਅਨਾਜ ਮੰਡੀ ‘ਚ ਝੋਨੇ ਦੀ ਖਰੀਦ ਦਾ ਕੀਤਾ ਉਦਘਾਟਨ

ਧੂਰੀ : – ਸੂਬਾ ਸਰਕਾਰ ਵੱਲੋ ਇੱਕ ਅਕਤੂਬਰ ਨੂੰ ਝੋਨੇ ਦੀ ਖਰੀਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਨੂੰ ਲੈ ਕੇ ਵੱਖ ਵੱਖ ਮੰਡੀਆ ਵਿੱਚ ਸਰਕਾਰੀ ਅਧਿਕਾਰੀਆ ਵੱਲੋ ਖਰੀਦ ਦੇ ਸਾਰ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾ ਜੋ ਕਿਸਾਨਾ ਅਤੇ ਆੜਤੀਆ ਨੂੰ ਕੋਈ ਮੁਸ਼ਕਲ ਨਾ ਸਕੇ : ਇਸੇ ਤਹਿਤ ਪੰਜਾਬ ਦੇ ਮੂੱਖ ਮੰਤਰੀ ਭਗਵੰਤ ਮਾਨ ਦੀ ਭੇਣ ਮਨਪ੍ਰੀਤ ਕੋਰ ਨੇ ਧੂਰੀ ਅਨਾਜ ਮੰਡੀ ਵਿੱਚ ਪਹਿਲੀ ਖਰੀਦ ਕਰਨ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਅਤੇ ਧੂਰੀ ਆੜਤੀਆ ਦੀਆਂ ਮੁਸ਼ਕਲਾ ਸੁਣੀਆ |

Related posts

ਦੇਖੋ ਆਹ ਜਨਾਨੀ ਚਿੱਟੇ ਦਿਨ ਹੀ ਮੋਟਰ ਤੇ ਜਾਕੇ ਬੰਦੇ ਨਾਲ ਕਰਨ ਲੱਗੀ ਹੋਈ ਕੰਮ

htvteam

ਵੱਡੀ ਖ਼ਬਰ: ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ

htvteam

ਮਲੇਰਕੋਟਲਾ ਤੋਂ “ਆਪ” ਦੇ ਉਮੀਦਵਾਰ ਜਮੀਲ ਉਰ ਰਹਿਮਾਨ ਜੇਤੂ; ਰਜ਼ੀਆ ਸੁਲਤਾਨਾ ਨੂੰ ਹਰਾਇਆ

htvteam

Leave a Comment