ਮੁਰਦਾ ਘਰਦੇ ਬਾਹਰ ਬੈਠੇ ਅਤੇ ਖੜ੍ਹੇ ਬੰਦਿਆਂ ਨੇ ਜੋ ਦੇਖਿਆ ਅਤੇ ਸੁਣਿਆ ਉਹ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਮੋਬਾਇਲ ਫੋਨ ਨੂੰ ਲੈਕੇ ਹਲਕੀ ਬਹਿਸਬਾਜ਼ੀ ਨੇ ਐਨਾਂ ਖਤਰਨਾਕ ਰੂਪ ਧਾਰ ਲਿਆ ਜਿਸਦੀ ਹਕੀਕਤ ਸੁਣਕੇ ਤੁਹਾਡਾ ਦਿਲ ਦਹਿਲ ਜਾਵੇਗਾ,,,,,,,ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿੱਲੀ ਅਰਾਈਆਂ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਫਿਰੋਜ਼ਪੁਰ ਦੇ ਪਿੰਡ ਭਾਵੜੇ ਦੇ ਇਕ ਵਿਅਕਤੀ ਨਾਲ ਮੋਬਾਇਲ ਫੋਨ ਦੇ ਲੈਣ ਦੇਣ ਨੂੰ ਲੈਕੇ ਲੜਾਈ ਹੋ ਗਈ ਜਿਸਤੋਂ ਬਾਅਦ ਇਕ ਧਿਰ ਵੱਲੋਂ ਦੋ ਸਕੇ ਭਰਾਵਾਂ ਤੇ ਗੋਲੀਆਂ ਚਲਾ ਦਿੱਤੀਆਂ ਸਨ ਅੱਗੇ ਜੋ ਨੌਜਵਾਨਾਂ ਦੇ ਚਾਚੇ ਜਸਵਿੰਦਰ ਸਿੰਘ ਹੋਰਾਂ ਨੇ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,,,,,,
ਦੱਸ ਦੀਏ ਕੀ ਦੌ ਸਕੇ ਭਰਾਵਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਉੱਧਰ ਇਸ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,ਡੀਐਸਪੀ ਯਾਦਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ , ਅਜਿਹਾ ਚ ਦੇਖਣਾ ਹੋਵੇਗਾ ਕੀ ਕਾਤਲਾਂ ਨੂੰ ਪੁਲਿਸ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਹੈ ਅਤੇਕਦੋਂ ਤੱਕ ਪੀੜਤ ਪਰਿਵਾਰ ਨੂੰ ਇੰਨਸਾਫ ਦਿਵਾਉਂਦੀ ਹੈ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………..
