Htv Punjabi
Punjab Video

ਦੇਖੋ ਪਿੰਡ ‘ਚ ਸ਼ਰੇਆਮ ਕਿਸਦੀ ਲੱਗੀ ਬੋਲੀ ?

ਹੁਣ ਤੱਕ ਤੁਸੀ ਨੇ ਮੰਝਾਂ ਗਾਵਾਂ ਅਤੇ ਹੋਰ ਜਨਵਰਾਂ ਅਤੇ ਇਮਾਰਤਾਂ ਅਤੇ ਹੋਰ ਕਈ ਚੀਜਾਂ ਦੀ ਬੋਲੀ ਲੱਗਦੀ ਜ਼ਰੂਰ ਦੇਖੀ ਹੋਵੇਗੀ ਪਰ ਅੱਜ ਬਠਿੰਡਾ ਦੇ ਪਿੰਡ ਕੋਟਭਾਰਾ ਵਿੱਚ ਮੁੰਡਿਆ ਨੇ ਜਿਹੜੀ ਬੋਲੀ ਗਲਾਈ ਹੈ ਉਹ ਸੁਣ ਤੁਸੀ ਸੋਚਾਂ ਵਿੱਚ ਜ਼ਰੂਰ ਪੈ ਜਾਵੋਗੇ ਕਿ ਆਖਿਰ ਇਹ ਲੋਕਤੰਤਰ ਦੇਸ਼ ਵਿੱਚ ਚੱਲ ਕੀ ਰਿਹਾ, ਪਹਿਲਾਂ ਤੁਸੀ ਇਹ ਵੀਡੀਓ ਜਿਹੜੀ ਬੋਲੀ ਲਗਾਉਂਦੇ ਹੋਏ ਨੌਜਵਾਨਾਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ,,,,,,,,,

ਹੁਣ ਸੁਣੋ ਉਸ ਨੌਜਵਾਨ ਦਾ ਕੀ ਕਹਿਣਾ ਜਿਸਨੇ ਇਹ ਸਰਪੰਚੀ ਲਈ ਬੋਲੀ ਲਗਾਈ ਹੈ,,,,,ਲੋਕ ਤਿੰਤਰ ਦੇਸ਼ ਦੇ ਵਿੱਚ ਚੋਣ ਪ੍ਰਕਿਰਿਆ ਹੈ ਜਿਸ ਨਾਲ ਲੋਕ ਆਪਣਾ ਉਮੀਦਵਾਰ ਚੋਣਦੇ ਨੇ ਪਰ ਇਹ ਬੋਲੀ ਵਾਲੀ ਮਾਮਲੇ ਨੂੰ ਦੇਖ ਤੁਸੀ ਇਨ੍ਹਾਂ ਪਿੰਡਾ ਵਾਸੀਆਂ ਦੀ ਮਾਨਸਿਕਤਾ ਦਾ ਅਤੇ ਇਨ੍ਹਾਂ ਦੀ ਸੂਝਬੂਝ ਦਾ ਅਤੇ ਫਿਰ ਇਨ੍ਹਾਂ ਦੀ ਸਿੱਖਿਆ ਦਾ ਅਨੂਮਾਨ ਲਗਾ ਸਕਦੇ ਹੋ ਜੇਕਰ ਕੋਈ ਪੈਸੇ ਖਰਚ ਕੇ ਸਰਪੰਚ ਜਾ ਫਿਰ ਕੋਈ ਨੇਤਾ ਬਣੇਗਾ ਉਸਤੋਂ ਵਿਕਾਸ ਕਾਰਜਾਂ ਲਈ ਕਿ ਕੋਈ ਉਮੀਦ ਕੀਤੀ ਜਾ ਸਕਦੀ ਐ , ਸੋ ਇਹ ਪਿੰਡ ਵਿੱਚ ਬੋਲੀ ਵਾਲਾ ਕਾਰਨਾਮਾ ਸਾਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲਾ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

80 ਔਲੇ -24 ਗਲਾਸ ਅਨਾਰ ਦਾ ਜੂਸ ਇਸ ਜੰਗਲੀ ਫਲ ਦੇ ਇੱਕ ਚਮਚੇ ਦੇ ਬਰਾਬਰ

htvteam

3 ਰੁਪਏ ਲਗਾਓ ਲੀਵਰ ਨੂੰ ਸ਼ੀਸ਼ੇ ਵਾਂਗੂੰ ਸਾਫ ਬਣਾਓ

htvteam

ਗੰਜੇਪਣ ਦਾ ਇਲਾਜ ਕਰਨ ਵਾਲਾ ਫੜ ਲਿਆ ਇੱਕ ਹੋਰ ਦੇਸੀ ਡਾਕਟਰ ?

htvteam

Leave a Comment