Htv Punjabi
Punjab Video

ਰਸਤੇ ਚ LED ਨਾਲ ਹੋ ਗਿਆ ਕੁਝ ਅਜਿਹਾ ਗੁੱਸੇ ‘ਚ ਬੰਦੇ ਨੇ ਮਾਰੀ ਸੜਕ ਨਾਲ

ਬੰਦੇ ਨੇ ਗੁੱਸੇ ਚ ਤੋੜ ਦਿੱਤੀ ਅਪਨੀ 15000 ਰੁਪਏ ਦੀ LED
ਨਾਭਾ ਰੋਡ ਤੇ ਸਕੂਟੀ ਤੇ LED ਧਰੀ ਜਾ ਰਿਹਾ ਸੀ ਨੌਜਵਾਨ
ਖੱਡੇ ਚ ਸਕੂਟੀ ਗਿਰ ਗਈ ਤੇ LED ਭਿੱਜ ਗਈ
ਇਲਾਕਾ ਨਿਵਾਸੀਆ ਨੇ ਚੁਕਵਾਈ, ਕੱਢੀ ਭੜਾਸ
ਨੌਜਵਾਨ ਨੇ ਤੌੜੀ LED ਕਹਿੰਦਾ ਮੈਂ ਤੰਗ ਆ ਗਿਆ ਇਸ ਰੋਡ ਤੋ ਇਸਦੀ ਮੁਰੰਮਤ ਅੱਜਤੱਕ ਨਹੀਂ ਹੋਈ ,, ਇਹ LED ਮੇਰੇ ਕਿਸੇ ਕੰਮ ਦੀ ਨਹੀਂ ਰਹੀ ,,, ਇਸਨੂੰ ਤੋੜ ਦਿੰਨਾ ,,,,,

ਨਿਵਾਸੀਆ ਨੇ MLA ਨਰਿੰਦਰ ਕੌਰ ਭਰਾਜ ਤੇ ਕਸਿਆ ਤੰਝ,, ਕਿਹਾ 21 ਦਿਨ ਦਾ ਭਰੋਸਾ ਜਤਾਇਆ ਸੀ ਇਸ ਰੋਡ ਦੀ ਨੁਹਾਰ ਬਦਲਣ ਦੀ ਗੱਲ ਆਖੀ ਸੀ ਪਰ ਵਾਅਦੇ ਝੂਠੇ ਨਿਕਲੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਕਾਲੀ ਦਲ ਨੂੰ ਝਟਕਾ, ਹੁਣ ਨਕੋਦਰ ਦੀਆਂ ਤਸਵੀਰਾਂ ਆਈਆਂ ਸਾਹਮਣੇ

htvteam

ਆੜ੍ਹਤੀਏ ਦੇ ਸੁੰਨੇ ਘਰ ‘ਚ ਅੰਦਰ ਦੇਖੋ ਕੀ ਹੋ ਰਿਹਾ ਸੀ; ਆੜ੍ਹਤੀਏ ਦੇ ਉੱਡੇ ਹੋਸ਼

htvteam

ਅਟਾਰੀ ਬਾਰਡਰ ਤੇ ਜਵਾਕ ਨੇ ਲਿਆ ਜਨਮ ਮਾਪਿਆਂ ਨੇ ਜਵਾਕ ਦਾ ਨਾ ਰੱਖਤਾ ਬਾਰਡਰ

htvteam

Leave a Comment