ਏਸ ਫੁੱਟੇ ਸ਼ੀਸੇ ਵਾਲੀ ਗੱਡੀ ਦੇਖ ਹਰ ਕੋਈ ਇਹੀ ਸੋਚ ਰਿਹਾ ਹੋਵੇਗਾ ਕੀ ਸ਼ਾਇਦ ਕਿਸੇ ਹਾਦਸੇ ਦਾ ਸ਼ਿਕਾਰ ਹੋਈ ਹੋਵੇ ਪਰ ਜਨਾਬ ਏਥੇ ਤੁਸੀ ਖਾ ਗਏ ਹੋਏ ਅਸਲ ਇਹ ਘਟਨਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥੇਡੇਵਾਲ ਦੀ ਐ ਜਿੱਥੇ ਇਕ ਹੋਮਗਾਰਡ ਦੇ ਜਵਾਨ ਦੇ ਘਰ ਉੱਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਗੱਡੀ ਦੇ ਸ਼ੀਸੇ ਟੁੱਟਕੇ ਚੱਕਨਾਚੂਰ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਂਬਰਾ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,
ਜ਼ਿਕਰਯੋਗ ਐ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਪਰ ਹਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕੀ ਇਹ ਹਮਲਾ ਕਿਸਨੇ ਕੀਤਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
