ਪਿੰਡ ‘ਚ ਹੋਏ ਸਾਰੇ ਕਾਰੇ ਬਾਰੇ ਜਾਣਕਾਰੀ ਦੇ ਰਹੇ ਪਿੰਡ ਦੇ ਲੋਕ ਅਤੇ ਉਸ ਦੌਰਾਨ ਆਪਣੇ ਲੱਗ ਸੱਟ ਦਿਖਾਉਂਦਾ ਹੋਇਆ ਇਹ ਬਜ਼ੁਰਗ | ਇਸ ਪਿੰਡ ‘ਚ ਬੀਤੇ ਦਿਨੀ ਜੋ ਦਹਿਸ਼ਤ ਦਾ ਮਾਹੌਲ ਬਣਿਆ ਹੈ ਉਸਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ | ਪਹਿਲਾਂ ਤੁਸੀਂ ਦੇਖੋ ਉਹ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਹੈ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦਾ, ਜਿੱਥੇ ਪਿੰਡ ‘ਚ ਹੀ ਦੋ ਧਿਰਾਂ ਦੇ ਦਰਮਿਆਨ ਹੋਏ ਝਗੜੇ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ |
previous post
next post
