ਰੋ ਰੋ ਕੇ ਆਪਣੇ ਪਿਓ ਲਈ ਫਾਂਸੀ ਦੀ ਸਜ਼ਾ ਮੰਗ ਰਹੀ ਇਹ ਜਵਾਨ ਧੀ,, ਜਿਸਦੇ ਪਿਓ ਨੇ ਇਸ ਉਮਰ ਚ ਆਕੇ ਅਜਿਹੀ ਹਰਕਤ ਕੀਤੀ ਕੀ ਪੂਰੇ ਪਰਿਵਾਰ ਨੂੰ ਜਿਉਂਦੇ ਜੀ ਮਾਰਤਾ,, ਇਸ ਧੀ ਦੇ ਪਿਓ ਦਾ ਬਾਹਰ ਕਿਸੇ ਜਨਾਨੀ ਨਾਲ ਚੱਕਰ ਸੀ ਤੇ ਆਪਣੀ ਪਹਿਲੀ ਪਤਨੀ ਨੂੰ ਬੱਚਿਆਂ ਸਮੇਤ ਘਰੋਂ ਕੱਢ ਰਿਹਾ ਸੀ ਤੇ ਜਦੋਂ ਬੱਚਿਆਂ ਨੇ ਵਿਰੋਧ ਕੀਤਾ ਤਾਂ ਪਿਓ ਨੂੰ ਪੁੱਤ ਹੀ ਮਾਰਤਾ,, ਜਿਸ ਤੋਂ ਬਾਅਦ ਮਾਂ ਤੇ ਧੀ ਦੇ ਰੋ ਰੋ ਕੇ ਬੁਰਾ ਹਾਲ,, ਆਪਣੇ ਪਿਉ ਲਈ ਫਾਂਸੀ ਦੀ ਸਜ਼ਾ ਮੰਗ ਰਹੀ ਆ,,,,,,,,
ਇਸ ਸਬੰਧੀ ਥਾਣਾ ਮੁਖੀ ਚੀਮਾ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਚੀਮਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਪਿਓ ਗੋਪਾਲ ਸਿੰਘ ਜੋ ਫੌਜ ਚੋ ਰਿਟਾਇਰ ਸੀ ਅਤੇ ਹੁਣ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀ, ਉਸ ਦਾ ਕਿਸੇ ਨਾਲ ਨਜਾਇਜ਼ ਸਬੰਧ ਦੀ ਜਿਸ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਉਸ ਨੇ ਬੀਤੀ ਰਾਤ 11 ਵਜੇ ਦੇ ਕਰੀਬ ਉਸ ਦੇ ਮੁੰਡੇ ਅਮਨਦੀਪ ਸਿੰਘ ਦੇ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਗੋਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਨਾਜਾਇਲ ਸਮੁੰਦਰ ਚਲਦੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਰਿਸ਼ਤੇ ਤਾਰ ਤਾਰ ਹੋਗੇ ਇਥੇ ਲੋਕ ਸਮਝਣ ਦੀ ਬਜਾਏ ਆਏ ਦਿਨ ਕਤਲ ਵਰਗਿਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
