Htv Punjabi
Punjab Video

ਰਿਸ਼ਤੇ ਹੋਏ ਤਾਰ ਤਾਰ, ਮੁੰਡਾ ਵਿਆਹੀ ਭੈਣ ਲੈ ਕੇ ਫ਼ਰਾਰ

ਇਨਸਾਫ ਲੈਣ ਲਈ ਕਚਿਹਰੀਆਂ ‘ਚ ਦਰ ਦਰ ਭਟਕ ਰਹੀ ਇਹ ਬਜ਼ੁਰਗ ਵਿਧਵਾ ਔਰਤ | ਹੁਣ ਤੁਸੀਂ ਇਸ ਕੁੜੀ ਤੇ ਮੁੰਡੇ ਦੀ ਤਸਵੀਰ ਨੂੰ ਦੇਖੋ | ਇਹ ਓਹੀ ਨੇ ਜਿਹਨਾਂ ਭੈਣ ਭਰਾਵਾਂ ਦੇ ਪਾਕ ਰਿਸ਼ਤੇ ਨੂੰ ਦਾਗਦਾਰ ਕਰ ਕੇ ਦਿੱਤੈ |
ਮਾਮਲਾ ਜਿਲ੍ਹਾ ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਦੇ ਇੱਕ ਪਿੰਡ ਦਾ ਹੈ | ਜਿੱਥੇ ਇੱਕ ਨਸ਼ੇੜੀ ਕਲਯੁਗੀ ਨੌਜਵਾਨ ਆਪਣੇ ਹੀ ਸਕੇ ਮਾਮੇ ਦੀ ਵਿਆਹੀ ਵਰੀ ਕੁੜੀ ਨੂੰ ਵਰਗਲਾ ਲੈ ਕੇ ਫਰਾਰ ਹੋ ਗਿਆ |

Related posts

ਵਿਆਹ ਤੋਂ ਬਾਅਦ ਮੁੰਡਾ ਕਰਦਾ ਸੀ ਅਜਿਹੇ ਗੰਦੇ ਕੰਮ; ਲਾਲ ਚੂੜੇ ਵਾਲੀ ਨੇ ਖੋਲ੍ਹੇ ਸਾਰੇ ਭੇਦ

htvteam

CM ਭਗਵੰਤ ਮਾਨ ਲਿਆ ਦਿਲ ਖੁਸ਼ ਕਰਦਾ ਫੈਸਲਾ, ਦੇਖੋ ਕੀ

htvteam

ਲੋਕਾਂ ਨੇ ਬਣਾ ਲਈ ਵੀਡੀਓ ਨੈੱਟ ਤੇ ਕਰਤੀ ਵਾਇਰਲ

htvteam

Leave a Comment