Htv Punjabi
Punjab Video

ਲੋਕਾਂ ਨੇ ਬਣਾ ਲਈ ਵੀਡੀਓ ਨੈੱਟ ਤੇ ਕਰਤੀ ਵਾਇਰਲ

ਕਹਿੰਦੇ ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ,,, ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ,, ਇਹ ਸਲੋਗਨ ਸੁਣਨ ਨੂੰ ਤਾਂ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ। ਪਰ ਜਿਹੜੀ ਪੰਜਾਬ ਦੀ ਮੂੰਹ ਬੋਲਦੀ ਬਰਬਾਦੀ ਦੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਿਹਾ ਉਸਨੂੰ ਦੇਖ ਤੁਹਾਡੇ ਮਨ ਦੇ ਵਿੱਚ ਵੀ ਅਜੀਬੋ ਗਰੀਬ ਵਿਚਾਰ ਆਉਣਗੇ,, ਕਿ ਸਾਡਾ ਸਮਾਂ ਜੇਕਰ ਇਨਾ ਮਾੜਾ ਚੱਲ ਰਿਹਾ ਤਾਂ ਸਾਡੀ ਪੀੜੀ ਵੇਲੇ ਆਉਣ ਵਾਲਾ ਸਮਾਂ ਕਿਸ ਰਾਹੇ ਤੇ ਹੋਵੇਗਾ,, ਤਸਵੀਰਾਂ ਦੇ ਵਿੱਚ ਤੁਸੀਂ ਇੱਕ ਮਹਿਲਾਂ ਨੂੰ ਸੜਕ ਤੇ ਝੂਮ ਦੇ ਵੇਖ ਰਹੇ ਹੋ ਕਦੇ ਉਹ ਬੈਠ ਜਾਂਦੀ ਹੈ ਤੇ ਕਦੇ ਖੜੀ ਹੋਣ ਦੀ ਕੋਸ਼ਿਸ਼ ਕਰਦੀ ਹੈ,, ਇਹ ਮਹਿਲਾ ਕਦੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੀ ਸੀ,, ਪਰ ਅੱਜ ਅਜਿਹੀ ਹਾਲਤ ਹੋ ਗਈ ਕੀ ਨੌਕਰੀ ਤੋਂ ਵੀ ਹੱਥ ਧੋਣੇ ਪਏ ਤੇ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ,, ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਇਹ ਮਹਿਲਾ ਨਸ਼ੇ ਦਾ ਟੀਕਾ ਲਾ ਕੇ ਬੇਸੁੱਧ ਹੋ ਗਈ ਹਾਲਾਂਕਿ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਹਵੇਲੀ ਦੇ ਕੋਲ ਜਿਸ ਨੂੰ ਚਾਚਾ ਕਹਿੰਦੇ ਨੇ ਉਹ ਨਸ਼ਾ ਵੇਚਦਾ ਉਸ ਤੋਂ ਨਸ਼ੇ ਦਾ ਲੈ ਕੇ ਉਸ ਨੇ ਟੀਕਾ ਲਗਾਇਆ

ਖੈਰ ਜਿਹੜਾ ਨਸ਼ਾ ਵੇਚਦੇ ਨੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਗਲਤ ਰਾਹ ਤੇ ਪਾ ਰਹੇ ਨੇ ਤਾਂ ਉਹਨਾਂ ਲਈ ਵੀ ਕੁਝ ਲਾਈਨਾਂ ਨੇ,,,, ਆਖੇ ਚੰਦ ਸਿੱਕਿਆਂ ਲਈ ਜੋ ਲੋਕ ਵੇਚਣ ਸਮੈਕਾਂ,,, ਜਦੋਂ ਪੀਣ ਲੱਗੇ ਆਪਣੇ ਨਿਆਣੇ ਤਾਂ ਪਤਾ ਲੱਗੂ,,, ਕਿਸੇ ਦੀ ਧੀ ਪੁੱਤ ਦੀ ਜ਼ਿੰਦਗੀ ਬਰਬਾਦ ਕਰਕੇ ਕਦੇ ਵੀ ਆਪਣੀਆਂ ਹਵੇਲੀਆਂ ਖੜੀਆਂ ਨਹੀਂ ਹੁੰਦੀਆਂ ਉਹਨਾਂ ਦਾ ਵੀ ਅੰਤ ਉਹੀ ਹੁੰਦਾ ਜੋ ਲੋਕਾਂ ਦੇ ਘਰਾਂ ਨੂੰ ਬਰਬਾਦ ਦੇ ਰਾਹ ਤੇ ਪਾਉਂਦੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਜੇਲ੍ਹ ‘ਚ ਬੈਠੇ ਲਾਰੈਂਸ ਦਾ ਯਾਰ ਪੁਲਿਸ ਨੇ ਚੱਕਿਆ, ਵੱਡੇ ਕ-ਤਲ ਦੇ ਖੋਲ੍ਹੇਗਾ ਰਾਜ਼

htvteam

ਥਾਣੇਦਾਰਾਂ ਨੇ ਬੱਕਰੇ ਵਾਂਗ ਢਾਹਕੇ ਕੁੱ ਟਿ ਆ ਪੱਤਰਕਾਰ

htvteam

ਪਤੀ ਨੇ ਕੀਤਾ ਅਜਿਹਾ ਕਾਰਾ ਪਰ ਫੇਰ ਵੀ ਪੁਲਿਸ ਨੇ ਪਤੀ ਨੂੰ ਛੱਡਿਆ, ਦੇਖੋ ਕਿਉਂ

Htv Punjabi

Leave a Comment