Htv Punjabi
Punjab Video

ਰੂਸ ‘ਚ ਫਸੇ ਨੌਜਵਾਨਾਂ ਨੂੰ ਲੈਕੇ ਆਇਆ ਵੱਡਾ ਅੱਪਡੇਟ, CBI ਨੇ ਆਹ ਦਰਜ਼ਨਾਂ ਲੋਕਾਂ ਉੱਤੇ ਕਸਿਆ ਸਿਕੰਜਾ

ਬੀਤੇ ਦਿਨੀ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਐ ਜਿਸ ਵਿੱਚ ਕੁੱਝ ਨੌਜਵਾਨਾਂ ਵੱਲੋਂ ਦਾਅਵਾ ਕੀਤਾ ਰਿਹਾ ਹੈ ਕਿ ਉਹਨਾਂ ਨੂੰ ਰੂਸੀ ਫੌਜ ਵੱਲੋਂ ਜ਼ਬਰਦਸਤੀ ਯੂਕਰੇਨ ਖਿਲਾਫ਼ ਲੜਣ ਲਈ ਯੁੱਧ ਵਿੱਚ ਭੇਜਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਮਾਮਲਾ ਚਰਚਾਵਾਂ ਦਾ ਵਿਸ਼ਾ ਬਣ ਗਿਆ। ਵੀਡੀਓ ਦੇ ਵਾਇਰਲ ਹੁੰਦੇ ਹੀ ਪੰਜਾਬ ਤੋਂ ਲੈਕੇ ਦਿੱਲੀ ਕੱਟੀਆਂ ਖੜਕ ਗਈਆਂ ਜਿਸਤੋਂ ਬਾਅਦ ਦੇਸ਼ ਵੱਡੀ ਜਾਂਚ ਏਜੰਸੀ ਸੀ ਬੀ ਆਈ ਹਰਕਤ ਵਿੱਚ ਆਈ ਤੇ ਸੀਬਆਈ ਨੇ ਕਮਰ ਕਸ ਲਈ ਐ,,,,

ਰੂਸ ਵਿੱਚ ਫ਼ਸੇ ਹੋਏ ਪੰਜਾਬ ਨੌਜਵਾਨਾਂ ਦੇ ਮਾਮਲੇ ਵਿੱਚ ਹੁਣ CBI ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ,ਨੌਜਵਾਨਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀਬੀਆਈ ਨੇ 19 ਲੋਕਾਂ ਖਿਲਾਫ਼ FIR ਦਰਜ ਕੀਤੀ ਹੈ। ਜਿਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਉਹਨਾਂ ਵਿੱਚ ਮਹਾਂਰਾਸ਼ਟਰ ਦੇ 6 , ਤਾਮਿਲਨਾਡੂ ਦੇ 3,, ਅਤੇ 2 ਕੇਰਲਾ ਅਤੇ ਹਰਿਆਣਾ ਅਤੇ ਦਿੱਲੀ ਨਾਲ ਸਬੰਧਿਤ 2 ਲੋਕਾਂ ਖਿਲਾਫ਼ ਮੁਨੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ CBI ਨੇ ਕੁੱਝ ਅਜਿਹੇ ਲੋਕਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਹੈ ਜੋ ਰਸੀਆ (ਰੂਸ) ਵਿੱਚ ਰਹਿ ਰਹੇ ਹਨ। ਤੁਹਾਨੂੰ ਦਸ ਦਈਏ ਕਿ ਵੀਡੀਓ ਵਾਇਰਲ ਹੋ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਨੌਜਵਾਨਾਂ ਨੂੰ ਬਚਾਅ ਕੇ ਲਿਆਉਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਸਰਕਾਰ ਦੀਆਂ ਏਜੰਸੀਆਂ ਹਰਕਤ ਵਿੱਚ ਆਉਂਦੀਆਂ ਦਿਖਾਈ ਦੇ ਰਹੀਆਂ ਹਨ।ਅਜਿਹੇ ਚ ਦੇਖਣਾ ਹੋਵੇਗਾ ਕੀ ਏਜੰਸੀਆਂ ਨੌਜਵਾਨਾਂ ਕਦੋਂ ਤੱਕ ਭਾਰਤ ਲਿਆਉਂਣ ਚ ਕਾਮਯਾਬ ਹੋ ਸਕਣਗੀਆਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਹੋਟਲ ਅੰਦਰ ਦੇਖੋ ਕੀ ਕੁਝ ਚੱਲ ਰਿਹਾ ਸੀ ?

htvteam

ਬੰ-ਦੂ-ਕਾਂ ਲੈਕੇ ਆਏ ਮੁੰ-ਡਿ-ਆਂ ਨੇ ਬਣਾਤਾ ਫਿਲਮੀ ਸੀਨ, ਧੋਤੀਆਂ ਚੱਕ ਬਾਹਣੋਂ-ਬਾਹਣੀ ਭੱਜੇ ਪ੍ਰਵਾਸੀ ?

htvteam

ਹੁਣ ਹੋਊ ਲੋਕਾਂ ਦਾ ਬੁਰਾ ਹਾਲ!, ਮੌਸਮ ਵਿਭਾਗ ਵੱਲੋਂ ਵੱਡੀ ਜਾਣਕਾਰੀ

htvteam

Leave a Comment