Htv Punjabi
Punjab Video

ਬੰ-ਦੂ-ਕਾਂ ਲੈਕੇ ਆਏ ਮੁੰ-ਡਿ-ਆਂ ਨੇ ਬਣਾਤਾ ਫਿਲਮੀ ਸੀਨ, ਧੋਤੀਆਂ ਚੱਕ ਬਾਹਣੋਂ-ਬਾਹਣੀ ਭੱਜੇ ਪ੍ਰਵਾਸੀ ?

ਤਸਵੀਰਾਂ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਘਬਰਾਏ ਹੋਏਆਂ ਨੂੰ ਤੁਸੀਂ ਦੇਖ ਰਹੇ ਹੋ ਪੁਲਿਸ ਦੀਆਂ ਟੀਮਾਂ ਵੀ ਖੇਤਾਂ ਦੇ ਵਿੱਚ ਪਹੁੰਚੀਆਂ ਹੋਈਆਂ ਨੇ,, ਦਰਅਸਲ ਇਹ ਉਹ ਕਿਸਾਨ ਦਾ ਖੇਤ ਜਿਹੜਾ ਸਵੇਰੇ ਆਪਣੀ ਲੇਬਰ ਝੋਨੇ ਦੀ ਫਸਲ ਲਗਾਉਣ ਲਈ ਲੈ ਕੇ ਆਇਆ ਤਾਂ ਲੇਬਰ ਫਸਲ ਲਗਾ ਰਹੀ ਸੀ ਤਾਂ ਉਸ ਵਕਤ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੇ ਵੱਲੋਂ ਕਿਸਾਨ ਤੇ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ,, ਜਿਸ ਤੋਂ ਬਾਅਦ ਖੇਤਾਂ ਚ ਭਾਜਣਾ ਪੈ ਗਈਆਂ,,,,,,,,

ਦੱਸ ਦਈਏ ਕੀ ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਸੁੰਨੜ ਕਲਾਂ ਵਿੱਚ ਕਿਸਾਨ ਤੇ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਹੈ। ਖੇਤਾਂ ਵਿੱਚ ਝੋਨਾ ਲਗਾ ਰਹੇ ਆਪਣੀ ਲੇਬਰ ਕੋਲ ਪਹੁੰਚੇ ਕਿਸਾਨ ਰੇਸ਼ਮ ਸਿੰਘ ਪੁੱਤਰ ਅਮਰੀਕ ਸਿੰਘ ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਉਸ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਫੱਟੜ ਹੋ ਗਿਆ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ ਹੈ।

Related posts

ਗੈਂਗਸਟਰ ਕਹਿੰਦੇ ਪਿੱਤਲ-ਪਿੱਤਲ ਕਰ ਦੇਣਾ ਅੱਗੋਂ ਪੁਲਿਸ ਨੇ ਵਿਛਾਇਆ ਅਜਿਹਾ ਜਾਲ

htvteam

ਡੇਰਾ ਬਿਆਸ ਜਾ ਰਹੇ ਪਰਿਵਾਰ ਨਾਲ ਆਹ ਕੀ ਹੋ ਗਿਆ

htvteam

ਜੇਕਰ ਤੁਸੀਂ ਕਮਰੇ ‘ਚ ਲਗਾਉਂਦੇ ਹੋ ਕੱਛੂਆ ਜਾਂ ਆਲ ਆਊਟ ਤਾਂ ਆਹ ਵੀਡੀਓ ਜ਼ਰੂਰ ਦੇਖੋ

htvteam

Leave a Comment