ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਦੇ ਹੱਕ ਵਿੱਚ , ਗੁਰੂਦਵਾਰਾ ਸੋਹਾਣਾ ਸਾਹਿਬ ਦੇ ਸਾਹਮਣੇ ਮੋਹਾਲੀ ਵਿਖੇ ਅੰਮ੍ਰਿਤਪਾਲ ਦੇ ਸਮੱਰਥਕਾਂ ਵਲੋਂ ਧਰਨਾ ਲਗਾਇਆ ਗਿਆ ਸੀ , ਦੱਸਿਆ ਜਾ ਰਿਹਾ ਐ ਕਿ 21 ਮਾਰਚ ਨੂੰ ਕਰੀਬ ਧਰਨੇ ਤੇ ਬੈਠੇ ਲੋਕਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ , ਜਿਸ ਤੋਂ ਬਾਅਦ ਉਨਾਂ ਤੇ ਕਾਰਵਾਈ ਕਰਕੇ ਪਟਿਆਲਾ ਜੇਲ ਚ ਭੇਜਿਆ ਗਿਆ,,,,,,,,
ਦੱਸਿਆ ਜਾ ਰਿਹਾ ਕਿ ਹੁਣ ਲੱਗਭਗ 5 ਲੋਕਾਂ ਪੁਲਿਸ ਨੇ ਰਿਹਾਅ ਕਰ ਦਿੱਤਾ ਗਿਆ ਐ , ਰਿਹਾਅ ਹੋਣ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨਾਂ ਸਿੱਖਾਂ ਨੇ ਦੱਸਿਆ ਕਿ ਕੋਮੀ ਇੰਸਾਫ ਮੋਰਚੇ ਵਲੋਂ ਜਮਾਨਤਾਂ ਕਰਵਾਈਆਂ ਗਈਆਂ ਨੇ ਇਸ ਮੌਕੇ ਉਨਾਂ ਇਹ ਵੀ ਦੱਸਿਆ ਹੈ ਕਿ ਪੁਲਿਸ ਵਲੋਂ ਉਨਾਂ ਦੀ ਦਸਤਾਰ ਵੀ ਲਹਾਈ ਗਈ ਅਤੇ ਪੁਲਿਸ ਵਲੋਂ ਉਨਾਂ ਨੂੰ ਟੋਰਚਰ ਵੀ ਕੀਤਾ ਗਿਆ ਇਸਦੇ ਨਾਲ ਹੀ ਪੁਲਿਸ ਵਲੋਂ ਉਨਾਂ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……