Htv Punjabi
Punjab Video

ਅੰਮ੍ਰਿਤਪਾਲ ਦੀ ਇਕ ਹੋਰ ਸੀਸੀਟੀਵੀ ਆਈ ਸਾਹਮਣੇ, ਕੈਪਟਨ ਦੇ ਸ਼ਹਿਰ ‘ਚ ਮਾਰਦਾ ਸ਼ਰੇਆਮ ਗੇੜੇ !

ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਐ,,,,ਪਰ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਹੱਥ ਨਹੀ ਲੱਗਾ ਪਰ ਹਰ ਰੋਜ ਕੋਈ ਨਾ ਕੋਈ ਐਸੀ ਵੀਡੀਓ ਸਾਹਮਣੇ ਆਉਂਦੀ ਐ ਜਿਸ ਵਿੱਚ ਕਿਹਾ ਜਾਂਦਾ ਕਿ ਇਹ ਅੰਮ੍ਰਿਤਪਾਲ ਸਿੰਘ ਐ ਕਦੇ ਛਤਰੀ ਵਾਲੀ ਵੀਡੀਓ ਤੇ ਕਦੇ ਹੋਰ ਪਰ ਅੱਜ ਜੋ ਵੀਡੀਓ ਦਿਖਾਉਣ ਜਾ ਰਹੇ ਉਸ ਦੇਖ ਦੇਖ ਇੰਝ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਏਥੇ ਹੀ ਗੱਲੀਆਂ ਚ ਘੁਮਦਾ ਫਿਰਦਾ ਹੋਵੇ , ਸੂਤਰਾਂ ਦੇ ਹਵਾਲੇ ਤੋਂ ਇਹ ਵੀਡੀਓ ਅੰਮ੍ਰਿਤਪਾਲ ਸਿੰਘ ਦੀ ਦੱਸੀ ਜਾ ਰਹੀ ਐ ਪਰ ਹਕੀਕੀਤ ਟੀ ਵੀ ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਵੈਦ ਦੇ ਦੇਸੀ ਕੜਾਹ ਦਾ ਲਓ ਇਕ ਲੱਕੜ ਦਾ ਚਮਚ ਕਰੂ ਕਮਾਲ

htvteam

ਆਹ ਡਾਂਸਰ ਵੱਡੇ ਵੱਡੇ ਨਸ਼ੇੜੀਆਂ ਦੀ ਬਣ ਗਈ ਉਸਤਾਦ , ਸੁਣੋ live ਕਿਵੇਂ 5 ਹਜ਼ਾਰ ਦੇ ਚਿੱਟੇ ਪਿੱਛੇ ਕਰਗੀ ਧੀ ਦਾ ਸੌਦਾ 

Htv Punjabi

ਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ 

Htv Punjabi

Leave a Comment