Htv Punjabi
Punjab Video

ਲਓ ਜੀ, ਅੱਕੇ ਹੋਏ ਕਿਸਾਨ ਹੋ ਗਏ ਤੱਤੇ

ਮੁੱਖ ਮੰਤਰੀ ਦੇ ਉ ਐਸਡੀ ਦੀ ਘੇਰੀ ਕਿਸਾਨਾਂ ਨੇ ਗੱਡੀ,, ਗੱਡੀ ਮੂਹਰੇ ਕਿਸਾਨ ਪੈ ਗਏ ਲੰਬੇ,, ਮਾਹੌਲ ਦੇਖ ਪੁਲਿਸ ਨੂੰ ਪਈਆ ਭਾਜੜਾ,, ਦੇਖੋ ਕਿੱਦਾਂ ਕਿਸਾਨਾਂ ਨੇ ਕੀਤਾ ਵਿਰੋਧ,,,,,,,,,,ਵਿਧਾਨ ਸਭਾ ਹਲਕਾ ਧੂਰੀ ਵਿਚ ਮੁੱਖ ਮੰਤਰੀ ਦੇ ਕੰਮਾਂ ਦਾ ਲੇਖਾ ਜੋਖਾ ਦੇਖਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਓਕਾਂਗਰ ਸਿੰਘ ਸਿੱਧੂ ਨੂੰ ਅੱਧੀ ਦਰਜਨ ਪਿੰਡਾਂ ਵਿਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਕਿਸਾਨਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਗੰਨੇ ਦੀ ਬਕਾਇਆ 16 ਕਰੋੜ ਰੁਪਏ ਦੀ ਰਾਸ਼ੀ ਨਹੀਂ ਦੇ ਰਹੀ ਜਦਕਿ ਗੰਨਾ ਮਿੱਲ ਵਲੋਂ ਸਰਕਾਰ ਨੂੰ ਕਿਸਾਨਾਂ ਦੀ ਬਕਾਇਆ ਰਹਿੰਦੀ 16 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪ ਦਿੱਤੇ ਗਏ ਹਨ ਜੋ ਸਰਕਾਰ ਕੋਲ ਪਏ ਹਨ ਪਰੰਤੂ ਕਿਸਾਨਾਂ ਨੂੰ ਨਹੀਂ ਦਿੱਤੇ ਜਾ ਰਹੇ

ਦੱਸ ਦਈਏ ਕਿ ਕਿਸਾਨਾਂ ਵਲੋਂ ਧੂਰੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਪਿੰਡਾਂ ਘਨੌਰ ਕਲਾਂ, ਬਰੜਵਾਲ, ਪੁੰਨਾਵਾਲ, ਕਹੇਰੂ ਆਦਿ ਵਿਚ ਮੁੱਖ ਮੰਤਰੀ ਦੇ ਓ ਐਸ ਡੀ ਓਕਾਂਰ ਸਿੰਘ ਸਿੱਧੂ ਦਾ ਵਿਰੋਧ ਕੀਤਾ ਗਿਆ।ਕਿਸਾਨਾਂ ਨੇ ਕਿਹਾ ਕਿ ਜਿੱਥੇ ਵੀ ਆਪ ਸਰਕਾਰ ਦੇ ਆਗੂ ਜਾਣਗੇ ਤਾਂ ਗੰਨਾ ਪੀੜਤ ਕਿਸਾਨਾਂ ਵਲੋਂ ਸਰਕਾਰ ਦਾ ਹਰ ਥਾਂ ਵਿਰੋਧ ਕੀਤਾ ਜਾਵੇਗਾ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹਥਿਆਰਾਂ ਦੇ ਦਮ ਤੇ ਪਿਤਾ ਆਪਣੇ ਪੁੱਤ ਨੂੰ ਚੁੱਕਕੇ ਲੈ ਗਿਆ ਸੋਹਰੇ ਘਰੋਂ

htvteam

ਅਵਾਰਾ ਕੁੱਤੇ ਦੀ ਵਫਾਦਾਰੀ ਨੇ ਹਸਪਤਾਲ ਨੂੰ ਦੇਖੋ ਕਿੰਝ ਬਚਾਇਆ

htvteam

ਨੂੰ/ਹ ਬਣੀ ਗੁੰ/ਡੀ ! ਬਾਲਾਂ ਤੋਂ ਫ-ੜ੍ਹ-ਕੇ ਕੁੱ/ਟੀ ਸੱ/ਸ

htvteam

Leave a Comment