ਤਸਵੀਰਾਂ ਚ ਦਿੰਦੇ ਜੇਲ੍ਹ ਤੋਂ ਬਾਹਰ ਆਏ ਇਹ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਜਾਗੋਵਾਲ ਐ ਜੋ ਕਿ ਸਾਲ 2016 ਦੇ ਵਿੱਚ ਜਿੱਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਘਵੱਦੀ ਦੇ
ਗੁਰਦੁਆਰਾ ਸਾਹਿਬ ਚ ਕਿਸੇ ਵਿਵਾਦ ਦੇ ਚੱਲਦਿਆ ਇਕ ਔਰਤ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ਜਿਸ ਔਰਤ ਦੇ ਕਤਲ ਦੇ ਇਲਜ਼ਾਮ ਚ ਗੁਰਪ੍ਰੀਤ ਸਿੰਘ ਜਾਗੋਵਾਲ ਹੌਰਾਂ ਅਦਾਲਤ ਵਲੋਂ 36 ਸਜਾ ਹੋਈ ਸੀ ਜੋ ਕਿ ਫਰੀਦਕੋਟ ਚ ਜੇਲ੍ਹ ਸਜਾ ਕੱਟ ਰਹੇ ਸਨ, ਜਿਨਾਂ ਨੂੰ ਬੀਤੇ ਦਿਨ ਮਾਨਯੋਗ ਹਾਈਕੋਟ ਵਲੋਂ 15 ਦਿਨਾ ਦੀ ਪੈਰੋਲ ਦਿੱਤੀ ਗਈ ਦੱਸ ਦੀਏ ਕਈ ਜੇਲ੍ਹ ਵਿੱਚ ਸਜਾ ਦੌਰਾਨ ਜਾਗੋਵਾਲ ਹੋਈ ਆਪਣੀ MA ਦੀ ਪੜ੍ਹਾਈ ਕਰ ਰਿਹੇ ਜੇਲ ਤੋਂ ਬਾਹਰ ਆਉਦੇ ਹੀ -ਸੁਖਜੀਤ ਸਿੰਘ ਖੋਸਾ ਸਿੱਖ ਆਗੂ ਵਲੋਂ ਜਾਗੋਵਾਲ ਦੇ ਗਲ ਚ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਏ ,,,,,,,,,
ਇਸ ਮੌਕੇ ਸਿੰਘ ਆਗੂਆਂ ਦਾ ਕਹਿਣਾ ਐ ਕਿ ਜਾਗੋਵਾਲ ਦੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ -ਗੁਰਪ੍ਰੀਤ ਸਿੰਘ ਹੋਰਾਂ ਦੀ ਬਾਂਹ ਨਾ ਫੜੀ ਅਤੇ ਨਾ ਨਹੀਂ ਕੀਤੇ ਨੇ ਸਾਰ ਲਈ ਇਸਦੇ ਨਾਲ ਉਨਾਂ ਸਰਕਾਰ ਨੂੰ ਅਪੀਲ ਕੀਤੀ ਐ ਕਿ ਧਾਰਾ 295-a ਕਨੂੰਨ ਚ ਸੋਧ ਕਰਕੇ ਸਖਤ ਕਨੂੰਨ ਬਣਾਏ ਜਾਣ ਤਾਂ ਇਹ ਘਟਨਾਵਾ ਥੱਮ ਸਕਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……