Htv Punjabi
Punjab Video

ਲਓ ਜੀ ਹੁਣ ਉਗਰਾਹਾਂ ਜਥੇਬੰਦੀ ਉਤਰੀ ਮੈਂਦਾਨ ‘ਚ ਭਰ-ਭਰ ਬੱਸਾਂ ਤੇ ਟਰਾਲੀਆਂ ਦੇ ਕਾਫਲੇ ਦਿੱਲੀ ਨੂੰ ਸਿੱਧੈ

13 ਫਰਵਰੀ ਤੋਂ ਹੀ ਖਨੋਰੀ,ਸ਼ੰਭੂ ਅਤੇ ਡੱਬਵਾਲੀ ਬਾਰਡਰਾਂ ਉੱਤੇ ਕਿਸਾਨ ਡਟੇ ਹੋਏ ਹਨ ਚੱਲ ਰਹੇ ਕਿਸਾਨੀ ਅੰਦੋਲਨ 2 ਸਫਲ ਬਨਾਉਂਣ ਲਈ ਹੁਣ ਉਗਰਾਹਾਂ ਜੱਥੇਬੰਦੀ ਨੇ ਵੀ ਕਮਰ ਕਸ ਲਈ ਐ ਜਿਸਦੇ ਚੱਲਦੇ ਸੰਗਰੂਰ ਦੇ ਮੂਣਕ ਅਤੇ ਮਾਨਸਾ ਅਤੇ ਨਾਲ ਲੱਗਦੇ ਹੋਰ ਕਈ ਜ਼ਿਲ੍ਹਿਆ ਦੇ ਕਿਸਾਨ ਮੂਣਕ ਦੀ ਦਾਣਾ ਮੰਡੀ ਵਿਖੇ ਇਕੱਠੇ ਹੋਏ ਹਨ ਜਿੱਥੋਂ ਉਹ ਕਾਫਲੇ ਬੰਨ੍ਹਕੇ ਦਿੱਲੀ ਲਈ ਰਵਾਨਾ ਹੋ ਰਹੇ ਹਨ ਦੱਸ ਕੀ 14 ਮਾਰਚ ਨੂੰ ਦਿਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਮਹਾਂ ਪੰਚਾਇਤ ਦੇ ਹੁਣ ਪੰਜਾਬ ਦੀਆਂ ਬੀਬੀਆਂ ਦੇ ਨਾਲ ਛੋਟੇ ਬੱਚੇ ਅਤੇ ਕੁੜੀਆਂ ਵੀ ਸ਼ਾਮਲ ਹੋਣਗੀਆਂ ਇਸ ਬਾਬਤ ਗੱਲਬਾਤ ਕਰਦੇ ਹੋਏ ਬੀਬੀਆਂ ਨੇ ਦੱਸਿਆ ਕਿਸਾਨਾਂ ਵੱਲੋਂ ਮੰਗਾਂ ਨੂੰ ਲੈਕੇ ਦਿੱਲੀ ਵੱਲ ਕਾਫਲੇ ਸਿੱਧੈ ਕਰ ਦਿੱਤੇ ਹਨ,,,,,,

ਬੀਬੀਆਂ ਨੇ ਕਿਹਾ ਕੀ ਅਸੀ ਸਾਰਾ ਰਾਸ਼ਣ ਪਾਣੀ ਇਕੱਠਾ ਕਰਕੇ ਬੱਸਾਂ ਦੀਆਂ ਡਿੱਗੀਆਂ ਵਿੱਚ ਰੱਖ ਲਿਆ ਐ,ਹੁਣ ਅਸੀ ਆਪਣੀ ਮੰਗਾਂ ਲਈ ਕੇਦਰ ਸਰਕਾਰ ਨੂੰ ਝੁਕਾਕੇ ਹੀ ਦੱਮ ਲਾਵਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਠਾਨਕੋਟ ਵਿੱਚ ਸੌਂ ਰਹੇ ਪਰਿਵਾਰ ‘ਤੇ ਹਮਲਾ, ਖਿਡੌਣਾ ਪਿਸਤੌਲ ਦਿਖਾ ਕੇ ਕੁੜੀ ਦਾ ਅਪਹਰਣ ਕੀਤਾ

Htv Punjabi

5ਵੀਂ ਕਲਾਸ ਦੀ ਵਿਦਿਆ/ਰ/ਥ/ਣ ਨਾਲ ਗ਼/ਲ/ਤ ਕੰ ਮ !

htvteam

ਮਸੂਮ ਨਾਲ ਨਸ਼ੇ ਧੁੱ/ਤ ਨੌਜਵਾਨ ਦੀ ਕ/ਰ/ਤੂ/ਤ

htvteam

Leave a Comment