ਹਥਿਆਰ ਅੱਜ ਕੱਲ ਆਮ ਜਿਹੀ ਗੱਲ ਹੋ ਗਈ,,,ਹਰ ਦਿਨ ਪੁਲਿਸ ਵਲੋਂ ਕਿਸੇ ਨਾ ਕਿਸੇ ਨੂੰ ਹਥਿਆਰਾ ਸਮੇਤ ਕਾਬੂ ਕੀਤਾ ਜਾ ਰਿਹਾ,,ਅਜਿਹਾ ਹੀ ਮਮਾਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਜਿਥੇ ਪੁਲਿਸ ਨੇ ਕਿਸੇ ਵੱਡੀ ਅਪਰਾਧਿਕ ਕਾਰਵਾਈ ਨੂੰ ਅੰਜਾਮ ਦੇਣ ਦੀ ਤਾਕ ਵਿਚ ਫਿਰਦੇ ਤਿੰਨ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ, ਜਿਨਾਂ ਦੇ ਕੋਲੋ ਇਕ 32 ਬੋਰ ਪਿਸ਼ਟਲ,ਇਕ 32 ਬੋਰ ਰਿਵਾਲਵਰ ਅਤੇ ਇਕ 12 ਬੋਰ ਗੰਨ ਸਮੇਤ ਤਿੰਨ ਜਿੰਦਾ ਕਾਰਤੂਸ ਬ੍ਰਾਮਦ ਹੋਏ ਨਟੇ, ਜਿਸ ਦੀ ਜਾਣਕਾਰੀ SSP ਨੇ ਪ੍ਰੈਸਕਾਨਫਰੰਸ ਕਰ ਦਿੱਤੀ
ਹੁਣ ਤੱਕ ਦੀ ਪੁਛਗਿੱਛ ਵਿਚ ਪਤਾ ਚੱਲਿਆ ਹੈ ਕਿ ਇਹ ਵੀ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਂਮ ਦੇਣਾਂ ਚਹੁੰਦਾ ਸੀ। ਇਸ ਦੇ ਨਾਲ ਹੀ ਫੜ੍ਹੇ ਗਏ ਕਥਿਤ ਦੋਸੀਆ ਨੂੰ ਅਦਾਲਤ ;ਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਪੁਛਗਿੱਛ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……