ਲਾ ਇਲਾਜ ਬਿਮਾਰੀਆ ਠੀਕ ਕਰਨ ਦੇ ਨਾਂਮ ਤੇ ਲੋਕਾਂ ਨੂੰ ਬਣਾਇਆ ਬੇਵਕੂਫ
ਇੱਕ ਮਹਿਲਾ ਦੀ ਹੋਈ ਮੌਤ, ਕਈ ਜਥੇਬੰਦੀਆਂ ਨੇ ਜਤਾਇਆ ਰੋਸ
ਅਜਿਹੇ ਪ੍ਰਚਾਰ ਕਰਨ ਤੇ ਰੋਕ ਲਗਾਉਣ ਦੀ ਕੀਤੀ ਮੰਗ
ਅੰਮ੍ਰਿਤਸਰ ਡੀਸੀ ਨੂੰ ਦਿੱਤਾ ਮੰਗ ਪੱਤਰ, ਕਾਰਵਾਈ ਦੀ ਕੀਤੀ ਮੰਗ
ਇਸ ਸੰਬੰਧ ਚ ਅੱਜ ਰੋਜ ਭਗਵਾਨ ਵਾਲਮੀਕਿ ਵੀਰ ਸੇਨਾ ਰਜਿ-ਪੰਜਾਬ ਦੇ ਸੂਬਾ ਪ੍ਰਧਾਨ ਲੱਕੀ ਵੈਦ, ਅਤੇ ਸੰਤ ਸਮਾਜ ਮੁੱਖ ਸੰਚਾਲਕ ਸੰਨੀ ਨਾਥ ਜੀ ਅਗਵਾਈ ਹੇਠ ਵਾਲਮੀਕਿ ਹਿੰਦੂ ਅਤੇ ਸਿੱਖ ਜਥੇਬੰਦੀਆ ਦੇ ਆਗੂਆ ਵਲੌ ਸਾਂਝੇ ਤੌਰ ਚ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਲਾ ਇਲਾਜ ਬਿਮਾਰੀਆ ਠੀਕ ਕਰਨ ਦੇ ਝਾਂਸੇ ਕਾਰਨ ਅਮ੍ਰਿਤਸਰ ਵਿਖੇ ਇਕ ਮਹਿਲਾ ਦੀ ਮੌਤ ਹੋ ਚੂਕੀ ਹੈ ਇਸਾਈ ਮਿਸ਼ਨਰਿਆ ਦੇ ਅਜਿਹੇ ਪ੍ਰਚਾਰ ਤੇ ਰੌਕ ਲਗਾਈ ਜਾਵੇ। ਇਸ ਮੋਕੇ ਧਰਮ ਜਾਗਰਣ ਤੋ ਰਾਜਕੁਮਾਰ ਸ਼ਰਮਾ ਜੀ, ਵਿਸ਼ਵ ਹਿੰਦੂ ਪ੍ਰੀਸ਼ਦ ਤੋ ਸੁਖਵਿੰਦਰ ਕੁਮਾਰ ਜੀ,ਬਜਰੰਗ ਦਲ ਤੋ ਵਿਸ਼ਾਲ ਜੀ,ਤਰਨਾ ਦਲ ਤੋ ਬਾਬਾ ਦਲੇਰ ਸਿੰਘ ਖਾਲਸਾ, ਸੰਦੀਪ ਸ਼ਰਮਾ, ਕੁਲਦੀਪ ਸਿੰਘ, ਆਲ ਇੰਡੀਆ ਹਿਉਮਣ ਰਾਇਟ ਤੋ ਸ਼ਾਸਤਰੀ ਪ੍ਰਿਆ ਸ਼ਰਨ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post