ਮਾਮਲਾ 29 ਜੁਲਾਈ ਦੀ ਰਾਤ ਦਾ ਹੈ, ਜਦੋਂ ਇਨਵੈਸਟਮੈਂਟ ਦਾ ਕੰਮ ਕਰਨ ਵਾਲੇ ਸਰਾਭਾ ਨਗਰ ਨਿਵਾਸੀ ਨੌਜਵਾਨ ਅਨਿਰੁੱਧ ਗਰਗ ਨੇ ਆਪਣੇ ਇਨਵੇਸਟਰਾਂ ਨੂੰ ਸਨਮਾਨਿਤ ਕਰਨ ਲਈ ਕਨਾਲ ਰੋਡ ‘ਤੇ ਮੌਜ਼ੂਦ ਇਸ ਟਾਊਨ ਪਲਾਨਰ ਦੇ ਰੈਸਟੋਰੈਂਟ ‘ਚ ਪਾਰਟੀ ਰੱਖੀ ਸੀ | ਇਸੇ ਦੌਰਾਨ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਬਿੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ |
ਜਿਸ ਤੋਂ ਬਾਅਦ ਆਪਣੇ ਰੈਸਟੋਰੈਂਟ ਸਟਾਫ ਨਾਲ ਮਿਲ ਬਿੰਦਰਾ ਨੇ ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ |
previous post
