ਢਿੱਲੋ ਰਿਜ਼ੋਰਟ ‘ਚ ਐਨ.ਆਰ.ਆਈ ਦੇ ਕਤਲ ਦਾ ਮਾਮਲਾ ਐਨਆਰਆਈ ਦਲਜੀਤ ਸਿੰਘ ਨੂੰ ਮਾਰੀਆਂ ਸੀ ਗੋਲੀਆਂ ਦੋਸ਼ੀ ਨੇ ਕੀਤਾ ਪੁਲਿਸ ਕੋਲ ਸਰੰਡਰ,ਮਾਮਲਾ ਦਰਜ-ਕਮਿਸ਼ਨਰ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਹਸਪਤਾਲ ਚ ਰੱਖਿਆ ਜਾਨਵਰਾਂ ਵਾਂਗ ਮ੍ਰਿਤਕ ਦੇਹ ਦੇ ਦਾ ਪੋਸਟ ਮਾਰਟਮ ਲਈ ਕੀਤੀ ਪੈਸਿਆਂ ਦੀ ਮੰਗ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇਗੀ-ਡਾਕਟਰ
ਇਹ ਤਸਵੀਰਾਂ ਜਲੰਧਰ ਦੇ ਢਿੱਲੋਂ ਰਿਜ਼ੋਰਟ ਦੀਆਂ ਨੇ ਜਿੱਥੇ ਬੀਤੇ ਦਿਨੀ ਇਕ ਜਨਮ ਦਿਨ ਪਾਰਟੀ ਦੌਰਾਨ ਇਕ ਰਿਸ਼ਤੇਦਾਰ ਵੱਲੋਂ ਐਨ.ਆਰ.ਆਈ ਨੌਜਵਾਨ ਦਲਜੀਤ ਸਿੰਘ ਗੋਲੀਆਂ ਨੂੰ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ,ਇਹ ਤਾਂ ਗੋਲੀ ਮਾਰਨ ਦੀ ਘਟਨਾ ਹੈ ਇਸਤੋਂ ਬਾਅਦ ਜੋ ਅੱਗਿਆ ਹੋਇਆ ਉਹ ਸੁਣ ਤੁਸੀ ਸੋਂਚਾਂ ਵਿੱਚ ਜ਼ਰੂਰ ਪੈ ਜਾਵੋਗੇ, ਦਰਸਲ ਕਤਲ ਤੋਂ ਬਾਅਦ ਮ੍ਰਿਤਕ ਨੌਜਵਾਨ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਹਸਪਤਾਲ ਪੋਸਟਮਾਰਟਮ ਲਈ ਲਿਆਦਾ ਗਿਆ,ਇਸ ਮੌਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਗੰਭੀਰ ਇਲਜ਼ਾਮ ਲਗਾਏ ਹਨ ਕੀ ਸਟਾਫ ਦੇ ਵੱਲੋਂ ਮ੍ਰਿਤਕ ਦੀ ਦੇਹ ਨੂੰ ਜਨਵਾਰਾਂ ਵਾਂਗ ਸੁੱਟਿਆ ਗਿਆ ਐਨਾ ਹੀ ਅੱਗੇ ਸੁਣੋ ਕਿਵੇਂ ਲਾਹਨਤੀ ਲੋਕ ਮਰੇ ਹੋਏ ਨੌਜਵਾਨ ਦਾ ਸੌਦਾ ਕਰ ਰਹੇ ਸੀ,,,,,
ਉੱਧਰ ਜਲੰਧਰ ਦੇ ਕਮਿਸ਼ਨਰ ਸੰਦੀਪ ਸ਼ਰਮਾ ਹੋਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮ੍ਰਿਤਕ ਨੌਜਵਾਨ ਦੇ ਕਾਤਲ ਨੇ ਆਤਮ ਸਮੱਰਪਣ ਕਰ ਦਿੱਤਾ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,
ਪੁਲਿਸ ਅਧਿਆਕਾੀ ਨੇ ਦੱਸਿਆ ਕੀ ਪੂਰਾਣੀ ਰੰਜਿਸ਼ ਕਾਰਨ ਇਹ ਨੌਜਵਾਨ ਦਾ ਕਤਲ ਕੀਤਾ ਗਿਆ ਜਿਸਦੀ ਜਾਂਚ ਕੀਤੀ ਜਾ ਰਹੀ ਐ ਖੈਰ ਕਦੇ ਵੀ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਲੱਖ ਗਿਲੇ ਸ਼ਿਕਵੇ ਅਤੇ ਲੜਾਈਆਂ ਝਗੜੇ ਹੋ ਸਕਦੇ ਹਨ ਇਨ੍ਹਾਂ ਮਸਲਿਆਂ ਨੂੰ ਬੈਠਕੇ ਹੱਲ ਕਰਨਾ ਚਾਹੀਦਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….