Htv Punjabi
Punjab Video

ਵਕੀਲ ਦੀ ਜਨਾਨੀ ਕਿਸੇ ਬੰਦੇ ਨਾਲ ਨਿਕਲੀ ਗਲਤ ?

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਕੋਸ਼ਿਸ਼ ਕੀਤੀ ਜਾਵੇਗੀ ਆਖਰ ਕੀ ਕਾਰਨ ਸੀ ਕਤਲ ਕਰਨ ਦਾ,,,,,,,ਅੰਮ੍ਰਿਤਸਰ ਬੀਤੀ ਰਾਤ ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਇਲਾਕਾ ਜੋੜਾ ਫਾਟਕ ਦੇ ਕੋਲ ਜੱਜ ਨਗਰ ਇਲਾਕੇ ਦੇ ਵਿੱਚ ਇੱਕ ਵਕੀਲ ਵੱਲੋਂ ਆਪਣੀ ਪਤਨੀ ਦਾ ਤੇਜਦਾਰ ਹਥਿਆਰਾਂ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਹੀ ਦੋਸ਼ੀ ਵਕੀਲ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਵਕੀਲ ਬਲਜੀਤ ਮਾਨ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਜਾਇਜ਼ ਸੰਬੰਧ ਸਨ। ਜਿਸ ਦੇ ਚਲਦੇ ਉਸ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕਾ ਦੀ ਉਮਰ 37 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਸ ਦਾ ਇੱਕ ਬੱਚਾ ਵੀ ਹੈ,,,,,,,,,,,

ਪੁਲਿਸ ਵੱਲੋਂ ਅੱਜ ਦੋਸ਼ੀ ਬਲਜੀਤ ਮਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਚਲਦੇ ਮਾਨਯੋਗ ਅਦਾਲਤ ਵੱਲੋਂ ਪੁਲਿਸ ਨੂੰ ਬਲਜੀਤ ਸਿੰਘ ਮਾਨ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬਲਜੀਤ ਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਕਿਉਂਕਿ ਉਸ ਵੱਲੋਂ ਕੱਲ ਦੇਰ ਰਾਤ ਆਪਣੀ ਪਤਨੀ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਅਦਾਲਤ ਵੱਲੋਂ ਉਸਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਕੱਲ ਇਸ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਿਮਾਂਡ ਦੌਰਾਨ ਪੁਲਿਸ ਕਿਸ ਕੀਤੀ ਜਾਵੇਗੀ ਆਖਰ ਕੀ ਕਾਰਨ ਸੀ ਜਿਸ ਦੇ ਚਲਦੇ ਬਲਜੀਤ ਮਾਨ ਨੇ ਆਪਣੀ ਪਤਨੀ ਦਾ ਕਤਲ ਕੀਤਾ। ਤੁਹਾਨੂੰ ਦੱਸ ਦੀ ਕਿ ਮ੍ਰਿਤਕਾ ਦਾ ਨਾਂ ਵਿਕਰਮਜੀਤ ਕੌਰ ਹੈ ਤੇ ਉਹ ਇੱਕ ਸਕੂਲ ਦੇ ਵਿੱਚ ਟੀਚਰ ਸੀ। ਜਿਸ ਦਾ ਬੜੀ ਬੇਰਹਿਮੀ ਦੇ ਨਾਲ ਤੇਜ਼ਦਾਰ ਹਥਿਆਰ ਦੇ ਨਾਲ ਉਸਦੇ ਪਤੀ ਵੱਲੋਂ ਹੀ ਉਸਦਾ ਕਤਲ ਕਰ ਦਿੱਤਾ ਗਿਆ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਪੰਚ ਨੇ ਗੁਰੂਘਰ ਨੂੰ ਬਣਾ ਲਿਆ ਮੈਰਿਜ ਪੈਲੇਸ, ਮੁੰਡੇ ਦੇ ਵਿਆਹ ਦੀ ਖੁਸ਼ੀ ‘ਚ ਦਿਨੇ ਹੀ ਖਿੱਚਤਾ ਕੰਮ!

htvteam

ਮੌ@ਤ ਦਾ ਸਬੂਤ ਵੀ ਪੈਸੇ ਦੇਕੇ ਲੈਣਾ ਪੈਂਦਾ

htvteam

ਇਟਲੀ ਦੀ ਧਰਤੀ ‘ਤੇ ਪੰਜਾਬੀ ਮੁੰਡੇ ਨਾਲ ਆਪਣਿਆਂ ਨੇ ਟੱਪੀਆਂ ਹੱਦਾਂ; ਦੇਖੋ ਵੀਡੀਓ

htvteam

Leave a Comment