ਸੰਗਰੂਰ ਦੀ ਸੁਨਾਮ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ ਓਹੀ ਮੁਲਾਜ਼ਮ ਨੇ ਜਿਹਨਾਂ ਸ਼ਰਾਬ ਦੇ ਨਸ਼ੇ ‘ਚ ਅੰਨ੍ਹੇ ਹੋ ਆਪਣੇ ਮਾਲਕ ਨੂੰ ਵੀ ਨਹੀਂ ਬਖ਼ਸ਼ਿਆ | ਜਿਸ ਤੋਂ ਇਹਨਾਂ ਦੀ ਰੋਜ਼ੀ ਰੋਟੀ ਚਲਦੀ ਇਹ ਉਸ ਨਾਲ ਉਸਦੀ ਗੱਡੀ ‘ਚ ਹੀ ਕਾਰਾ ਕਰ ਗਏ | ਜੇ ਸੋਸ਼ਲ ਮੀਡੀਆ ‘ਤੇ ਪੁਲਿਸ ਵੱਲੋਂ ਪਾਈ ਇੱਕ ਪੋਸਟ ਵਾਇਰਲ ਨਾ ਹੁੰਦੀ ਤਾਂ ਸ਼ਾਇਦ ਇਸ ਰਾਜ ਤੋਂ ਪਰਦਾ ਨਾ ਉੱਠਦਾ |