Htv Punjabi
Punjab Video

ਦੋ ਜਨਾਨੀਆਂ ਤੇ ਇੱਕ ਬੰਦਾ ਕਮਰੇ ‘ਚ ਲਾਹ ਰਹੇ ਸਨ ਸ਼ਰਮਾਂ

ਤਸਵੀਰ ‘ਚ ਵਿਖਾਈ ਦੇ ਰਹੀਆਂ ਇਹ ਦੋ ਔਰਤਾਂ ਤੇ ਇਹ ਬੰਦਾ ਓਹੀ ਨੇ ਜੋ ਚੋਰੀ ਚੋਰੀ ਬੰਦ ਕਮਰੇ ‘ਚ ਗੰਦੇ ਗੰਦੇ ਕੰਮ ਕਰਦੇ ਸਨ | ਜਿਸ ਕਰਕੇ ਇਲਾਕੇ ਦੋ ਲੋਕ ਇਹਨਾਂ ਤੋਂ ਪ੍ਰੇਸ਼ਾਨ ਸਨ | ਫਿਰ ਕੀ ਸੀ ਇਤਲਾਹ ਮਿਲਦੇ ਹੀ ਪੁਲਿਸ ਨੇ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ |
ਮਾਮਲਾ ਹੈ ਪਠਾਨਕੋਟ ਦਾ, ਜਿੱਥੇ ਪੁਲਿਸ ਨੇ ਦੋ ਵੱਖ ਵੱਖ ਥਾਵਾਂ ‘ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਪਰਦਾਫਾਸ਼ ਕਰਦਿਆਂ ਦੋ ਔਰਤਾਂ ਅਤੇ ਇੱਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ |

Related posts

ਹੁਣੇ ਹੁਣੇ ਆਈ ਵੱਡੀ ਖਬਰ : ਕੇਂਦਰੀ ਕੈਬਨਿਟ ਦਾ ਫੈਸਲਾ, ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਤੇ ਹਮਲਾ ਹੁਣ ਹੋਵੇਗਾ, ਗੈਰ ਜ਼ਮਾਨਤੀ ਅਪਰਾਧ, 7 ਸਾਲ ਹੋਵੇਗੀ ਸਜ਼ਾ

Htv Punjabi

ਪਿੱਪਲ ਦੇ ਪੱਤਿਆਂ ਦਾ ਕਾੜ੍ਹਾ ਪੀਓ ਬਿਨ੍ਹਾਂ ਮੋਟਾਪੇ ਤੋਂ ਜੀਓ

htvteam

5 ਚਮਚੇ ਪੀਓ ਦਿਲ ਦੇ ਰੋਗਾਂ ਤੋਂ ਬਿਨ੍ਹਾਂ ਜੀਓ

htvteam