ਇਹ ਓਹੀ ਕੁੜੀਆਂ ਮੁੰਡੇ ਨੇ ਮਾਲਸ਼ਾਂ ਦੀ ਆੜ ‘ਚ ਗਰੁੱਪ ਬਣਾ ਕਮਰੇ ਅੰਦਰ ਰਾਤਾਂ ਦੀ ਥਾਂ ਦਿਨ ਰੰਗੀਨ ਕਰ ਰਹੇ ਸਨ | ਪਰ ਵੱਡੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਹਨਾਂ ਦਾ ਸਰਗਨਾ ਇੱਕ 23 ਸਾਲ ਦਾ ਨੌਜਵਾਨ ਹੈ |
ਪਰ ਬੀਤੇ ਦਿਨ ਜਦੋਂ ਪੁਲਿਸ ਨੇ ਇਹਨਾਂ ਤੇ ਰੇਡ ਮਾਰ ਅੰਦਰ ਦਾ ਸੀਨ ਦੇਖਿਆ ਤਾਂ ਸ਼ਰਮ ਨਾਲ ਉਹਨਾਂ ਨੂੰ ਵੀ ਆਪਣੀਆਂ ਅੱਖਾਂ ਪਰੇ ਕਰਨੀਆਂ ਪਾ ਗਈਆਂ |