ਮਾਮਲਾ ਹੈ ਪੁਲਿਸ ਜਿਲ੍ਹਾ ਖੰਨਾ ਦੇ ਸਮਰਾਲਾ ਥਾਣੇ ਅਧੀਨ ਆਉਂਦੇ ਪਿੰਡ ਕੋਟਲਾ ਦਾ, ਜਿੱਥੇ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਓਮ ਸਿੰਘ ਅਤੇ ਕੁਸੁਮ ਨੇ ਆਪਣੀ 22 ਸਾਲਾ ਨੌਜਵਾਨ ਕੁੜੀ ਮਨੀਸ਼ਾ ਦੀ ਮੰਗਣੀ ਪਿਛਲੇ ਸਾਲ ਸੰਨੀ ਨਾਂ ਦੇ ਪ੍ਰਵਾਸੀ ਨੌਜਵਾਨ ਨਾਲ ਕੀਤੀ ਸੀ | ਅੱਜ ਸੰਨੀ ਅਚਾਨਕ ਕੁੜੀ ਦੇ ਘਰ ਆਉਂਦਾ ਹੈ ਤੇ ਮਨੀਸ਼ਾ ਨਾਲ ਕੋਈ ਖਾਸ ਗੱਲ ਕਰਨ ਦੇ ਬਹਾਨੇ ਉਸਦੀ ਮਾਂ ਕੁਸਮ ਨੂੰ ਬਾਹਰ ਭੇਜ ਦਿੰਦਾ ਹੈ ਤੇ ਫਿਰ ਉਹ ਜੋ ਕੁੱਝ ਕਰਦਾ ਹੈ ਸੁਣੋ ਕੁੜੀ ਦੇ ਮਾਪਿਆਂ ਦੀ ਹੀ ਜ਼ੁਬਾਨੀ |
previous post