ਇਨ੍ਹਾਂ ਤਸਵੀਰਾਂ ਤੇ ਵਿੱਚ ਨਜ਼ਰ ਆ ਰਹੀ ਕੁੜੀ ਸੁਖਵੀਰ ਕੌਰ ਨੇ ਜੋ ਕਿ ਆਪਣੇ ਆਸ਼ਕ ਦੇ ਪਿਆਰ ਚ ਅੰਨ੍ਹੀ ਹੋਈ ਨੇ ਅਜਿਹਾ ਚੰਨ੍ਹ ਚਾੜ੍ਹ ਦਿੱਤਾ ਹੈ ਕਿ ਜਿਸਦੇ ਬਾਰੇ ਸੁਣਕੇ ਤੁਹਾਡਾ ਦਿਮਾਗ ਸੁੰਨ੍ਹ ਹੋ ਜਾਵੇਗਾ,ਜੀ ਹਾਂ ਇਹ ਉਹੀ ਸੁਖਵੀਰ ਕੌਰ ਹੈ ਜਿਸਦਾ ਵਿਆਹ ਮਨਜੀਤ ਸਿੰਘ ਨਾਲ ਹੋਇਆ ਸੀ ਪਰ ਦੱਸਿਆ ਜਾ ਰਿਹਾ ਕੀ ਸੁਖਵੀਰ ਦਾ ਵਿਆਹ ਤੋਂ ਪਹਿਲਾਂ ਕਿਸੇ ਮੁੰਡੇ ਦੇ ਨਾਲ ਚੱਕਰ ਚੱਲ ਰਿਹਾ ਸੀ ,ਵਿਆਹ ਹੋਣ ਦੇ ਬਾਅਦ ਵੀ ਆਪਣੇ ਆਸ਼ਕ ਨਾਲ ਪਿਛਲੇ ਇਕ ਸਾਲ ਤੋਂ ਪਿਆਰ ਦੀਆਂ ਪੀਂਘਾਂ ਪਾ ਰਹੀ ਸੀ ਪਰ ਏਸ ਪਿਆਰ ਦੇ ਰਾਹ ਵਿੱਚ ਇਸਦਾ ਘਰਵਾਲਾ ਮਨਜੀਤ ਸਿੰਘ ਰੋੜਾ ਬਣ ਰਿਹਾ ਸੀ ਤੇ ਫਿਰ ਉਸਨੂੰ ਰਾਸਤੇ ਚੋਂ ਪਾਸੇ ਕਰਨ ਲਈ ਸ਼ਾਤਿਰ ਸੁਖਵੀਰ ਕੌਰ ਨੇ ਆਪਣੇ ਆਸ਼ਕ ਨਾਲ ਮਿਲਕੇ ਅਜਿਹਾ ਜਾਲ ਵਿਛਾਇਆ ਕਿ ਤੇ ਅਜਿਹੇ ਢੰਗ ਨਾਲ ਆਪਣੇ ਘਰਵਾਲੇ ਨੂੰ ਟਿਕਾਣੇ ਲਗਾ ਦਿੱਤਾ ਕੀ ਕਿਸੇ ਨੂੰ ਕੰਨੋਂ ਕੰਨ ਤੱਕ ਖਬਰ ਨਹੀਂ ਉਲਟਾ ਥਾਣੇ ਜਾਕੇ ਆਪਣੇ ਘਰਵਾਲੇ ਦੇ ਅਗਵਾਹ ਹੋਣ ਝੂਠੀ ਕਹਾਣੀ ਬਣਕੇ ਪੁਲਿਸ ਨੂੰ ਵੀ ਭਾਜੜਾ ਪਾ ਦਿੱਤੀਆਂ ਤੇ ਫਿਰ ਪੁਲਿਸ ਉਸਨੂੰ ਮਨਜੀਤ ਸਿੰਘ ਨੂੰ ਲੱਭਣ ਲਈ ਨਹਿਰਾ ਤੇ ਦਰਿਆਵਾ ਵੱਲ ਰੁੱਖ ਕਰਨ ਲੱਗੀ ਪਰ ਇਸਦੇ ਵਿਚਾਲੇ ਹੀ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਨੇ ਪੁਲਿਸ ਦੇ ਕੋਲ ਸਾਰੀ ਪੋਲ੍ਹ ਖੋਲ੍ਹ ਦਿੱਤੀ ਜਿਸਤੋਂ ਬਾਅਦ ਸਾਰੀ ਕਹਾਣੀ ਹੀ ਬਦਲ ਗਈ ,ਅੱਗੇ ਸੁਣੋਂ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਆਸ਼ਕ ਤੇ ਉਸਦਾ ਸਾਥੀ ਨੇ ਘਰਵਾਲੇ ਨੂੰ ਟਿਕਾਣੇ ਲਗਾਇਆ ਤੇ ਫਿਰ ਕਿਵੇਂ ਪੁਲਿਸ ਦੇ ਅੜਿੱਕੇ ਆਏ,,,,,,,,,
ਸੋ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਸੁਖਵੀਰ ਕੌਰ ਤੇ ਉਸਦੇ ਆਸ਼ਕ ਤੇ ਦੋ ਸਾਥੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ,ਆਸ਼ਕ ਦੀ ਪਹਿਚਾਣ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਜੋ ਹੋਈ ਹੈ ਜਿਸਨੇ ਪਹਿਲਾਂ ਵੀ ਇਕ ਵੱਡੀ ਵਾਰਦਾਤ ਕੀਤੀ ਹੈ ਉਸਦੇ ਸਿਲਸਿਲੇ ਚ ਪੁਲਿਸ ਜਾਂਚ ਕਰ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
