Htv Punjabi
Punjab Video

ਵਿਦੇਸ਼ ਜਾਕੇ ਡਾਲਰ ਕਮਾਉਂਣ ਦੇ ਚੱਕਰ ‘ਚ ਮੁੰਡੇ ਦਾ ਹੋਇਆ ਝੁੱਗਾ ਚੌੜ, ਦੇਖੋ ਕਿਵੇਂ ਨਾ ਰਿਹਾ ਘਰਦਾ ਨਾ ਬਾਹਰ ਦਾ ?

ਜੇਕਰ ਤੁਸੀ ਵੀ ਡਾਲਰ ਕਮਾਉਂਣ ਜਾਂ ਫਿਰ ਆਪਣੇ ਭਵਿੱਖ ਨੂੰ ਸੁਨਿਹਿਰਾ ਬਣਾਉਂਣ ਲਈ ਵਿਦੇਸ਼ ਜਾਣ ਦੀ ਸੋਚ ਜਾਂ ਜਾਣ ਦੀ ਤਿਆਰੀ ਵਿੱਚ ਹੋਂ ਤਾਂ ਜਰਾ ਠਹਿਰ ਜਾਓ ਪਹਿਲਾਂ ਵਿਦੇਸ਼ ਗਏ ਆਹ ਚਮਕੀਲੇ ਨਾਮ ਦੇ ਨੌਜਵਾਨ ਦੀ ਦਾਸਤਾਨ ਸੁਣ ਲਵੋ,ਹਲਕਾ ਸਮਰਾਲਾ ਦੇ ਪਿੰਡ ਸਲੋਦੀ ਦਾ ਰਹਿਣ ਵਾਲਾ ਚਮਕੀਲਾ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੇ ਆਪਣੇ ਘਰ ਦੀ ਗਰੀਬੀ ਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਦੁਬਾਈ ਜਾਣ ਦਾ ਫੈਸਲਾ ਕੀਤਾ ਪਰ ਏਜੰਟ ਨੇ ਅਜਿਹੀ ਚਾਰ ਵੀਹ ਕਰਕੇ ਚਮਕੀਲੇ ਨੂੰ ਜਹਾਜ ਚੜਾ ਦਿੱਤਾ,ਕਿ ਜਿਸਤੋਂ ਬਾਅਦ ਨੌਜਵਾਨ ਝੁੱਗਾ ਚੌੜ ਕਰ ਦਿੱਤਾ,,,,,,,

ਉੱਧਰ ਏਸ ਮਾਮਲੇ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਵੀ ਸੁਣ ਲਵੋ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਕੀ ਏਜੰਟ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਏਜੰਟ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਖੈਰ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ ਜਾਣ ਦੇ ਚੱਕਰ ਚ ਆਏ ਦਿਨ ਠੱਗ ਏਜੰਟਾਂ ਦਾ ਸ਼ਿਕਾਰ ਹੋ ਰਹੀ ਜੋ ਕੀ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ਸੋ ਇਸਤੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਾਣਿਆਂ ‘ਚ ਹਥਿਆਰ ਪ੍ਰਮੋਟ ਕਰਦਾ ਗਾਇਕ ਬੰਦੂਕ ਚੱਕ ਗੋਲੀਆਂ ਚਲਾਉਂਦਾ ਜਾ ਪੁੱਜਾ ਬੰਦੇ ਦੇ ਘਰ

Htv Punjabi

10 ਰੁਪਏ ‘ਚ ਕਰੋ ਇਲਾਜ, ਖਾਜ ਕਰਕੇ ਪਈ ਦਾਦ-ਲਾਲ ਤੇ ਕਾਲੇ ਨਿਸ਼ਾਨ ਹੋਣਗੇ ਖਤਮ

htvteam

ਨਸ਼ੇ ਖਿਲਾਫ ਪੰਜਾਬ ਪੁਲਿਸ ਸਖਤ ਨਸ਼ਾ ਤਸਕਰਾਂ ਕੋਲੋਂ …. ਬਰਾਮਦ

htvteam

Leave a Comment