Htv Punjabi
Punjab Religion Video

ਵਿਸਾਖੀ ਮੌਕੇ ਪੁਲਿਸ ਹੋਈ ਪੱਬਾਂ-ਭਾਰ, ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦੇਵਾਂਗੇ

ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਪਿਛਲੇ ਕਈ ਦਿਨਾ ਤੋਂ ਪੰਜਾਬ ਦੇ ਵੱਖ- ਵੱਖ ਧਰਮ ਸੰਥਾਨਾ ਤੇ ਜਾਕੇ ਜਥੇਦਾਰ ਸਾਹਿਬਾਨਾਂ ਨਾਲ ਮੀਟਿੰਗਾਂ ਕਰ ਰਹੇ ਨੇ,,,,ਵਿਸਾਖੀ ਦੇ ਚੱਲਦਿਆਂ ਡੀਜੀਪੀ ਗੌਰਵ ਯਾਦਵ ਨੇ ਬਠਿੰਡਾ ਦੇ ਸਾਬੋ ਤਲਵੰਡੀ ਪੁੱਜੇ ਨੇ,,,,ਜਿੱਥੇ ਉਨਾਂ ਸੁਰੱਖਿਆ ਦਾ ਜਾਇਜ਼ਾ ਲਿਆ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਐ,,,,ਦੱਸ ਦੀਏ ਕਿ ਵਿਸਾਖੀ ਦੇ ਚੱਲਦਿਆਂ ਸ਼ਹਿਰ ਚ ਭਾਰੀ ਸੁਰੱਖਿਆ ਤੈਨਾਤ ਕਰ ਦਿੱਤੀ ਐ ਇਸ ਮੌਕੇ ਗੌਰਵ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਵਿਅਕਤੀ ਵਾਂਟਡ ਹੈ ਉਸ ਨੂੰ ਫੜਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਸੁਣੋ ਔਲੇ ਦੇ ਕਮਾਲ Good information By Dr. Shahid Parvez Malerkotla

htvteam

ਲੁਧਿਆਣਾ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਚ ਵੱਡਾ ਖੁਲਾਸਾ ?

htvteam

ਮਰੀਜ਼ ਨੇ ਡਾਕਟਰ ਤੇ ਚਲਾਈਆਂ ਤਾਬੜ ਤੋੜ ਗੋਲੀਆਂ !

htvteam

Leave a Comment