ਗੁਰਦਾਸਪੁਰ : – ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭੂਰੀਆਂ ਸੈਣੀਆਂ ਦਾ, ਜਿੱਥੇ 55 ਸਾਲ ਦੇ ਪਰਮਜੀਤ ਸਿੰਘ ਦਾ ਪੁੱਤ ਦੁਬਈ ‘ਚ ਕੰਮ ਕਰਦਾ ਸੀ ਤੇ ਘਰਵਾਲੀ ਕੁੱਝ ਦਿਨਾਂ ਲਈ ਲੁਧਿਆਣੇ ਭਰਾਵਾਂ ਕੋਲ ਗਈ ਹੋਈ ਸੀ | ਲੰਘੀ ਰਾਤ ਇਸ ਨਾਲ ਜੋ ਭਾਣਾ ਵਾਪਰਿਆ ਪਰਤੇ ਪਰਿਵਾਰ ਵੱਲੋਂ ਸੀਨ ਦੇਖ ਪੂਰਾ ਘਰ ਚੀਕਾਂ ਨਾਲ ਗੂੰਜ ਉੱਠਿਆ |
previous post
