Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਵੱਡਾ ਲੁੱਟ ਕਾਂਡ

ਹੁਣੇ-ਹੁਣੇ ਲੁਧਿਆਣਾ ਦੇ ਗਿੱਲ ਪਿੰਡ ਨੇੜੇ ਵੱਡਾ ਲੁੱਟ ਕਾਂਡ ਹੋਇਆ ਜਿੱਥੇ ਉਸ ਸਮੇਂ ਪੂਰਾ ਇਲਾਕਾ ਸਹਿਮ ਉੱਠਿਆ ਜਦੋਂ ਅੱਧੀ ਦਰਜ ਤੋਂ ਵੱਧ ਗੱਡੀ ਭਰਕੇ ਆਏ ਲੁਟੇਰਿਆਂ ਇਲਾਕੇ ਚ ਕਹਿਰ ਮਚਾ ਦਿੱਤਾ,ਦਿਨ ਦਿਹਾੜੇ ਬੇਖੌਫ ਹੋ ਲੁਟੇਰੇ ਸੁਨਿਆਰੇ ਦੀ ਦੁਕਾਨ ਚ ਦਾਖਲ ਹੋ ਜਾਂਦੇ ਨੇ ਤੇ ਫਿਰ ਹਥਿਆਰਾਂ ਦੀ ਨੋਕ ਤੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਦੀ ਵੀਡੀਓ ਸੀਸਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸਦੇ ਵਿੱਚ ਸਾਫ ਨਜ਼ਰ ਆ ਰਿਹਾ ਦੇਖੋ ਕਿਵੇਂ ਨੌਜਵਾਨ ਬੇਖੋਫ ਹੋ ਹਥਿਆਰਾਂ ਦੀ ਨੋਕ ਤੇ ਦੁਕਾਨਦਾਰ ਨੂੰ ਡਰਾਕੇ ਸੋਨਾ ਚਾਂਦੀ ਲੁੱਟਦੇ ਦਿਖਾਈ ਦੇ ਰਹੇ ਹਨ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਲੋਕੀ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਹਲਕਿ ਵਾਰਦਾਤ ਤੋਂ ਬਾਅਦ ਘਟਨਾ ਸਥਾਨ ਤੇ ਪੁਲਿਸ ਵੀ ਪਹੁੰਚੀ ਐ ਪਰ ਜਬ ਚਿੜੀਆਂ ਚੁਗ ਗਈ ਖੇਤ ਫਿਰ ਪਸ਼ਤਾਏ ਕਾ ਕਿਆ ਫਾਇਦਾ ਜੀ ਹਾਂ ਇਸ ਘਟਨਾ ਦੇਖ ਇੰਝ ਜਾਪਦਾ ਜਿਵੇਂ ਹੁਣ ਪੰਜਾਬ ਚ ਸਰਾਕਰ ਦਾ ਨਹੀਂ ਬਲਕਿ ਲੁਟੇਰਿਆਂ ਗੁੰਡਿਆਂ ਅਤੇ ਚੋਰਾਂ ਦਾ ਰਾਜ ਹੋਏ, ਖੈਰ ਬਾਕੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਸੁਣੋਂ ਦੁਕਾਨਦਾਰ ਤੋਂ ਕਿਵੇਂ ਉਹ ਲੁਟੇਰਿਆਂ ਦੀ ਗੋਲੀ ਤੋਂ ਬਾਲ ਬਾਲ ਬੱਚਿਆਂ,,,,,,,,,

ਇਸ ਮੌਕੇ ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਪਰ ਦੂਜੇ ਪਾਸੇ ਇਸ ਘਟਨਾ ਉਪਰੰਤ ਪੁਲਿਸ ਪ੍ਰਸ਼ਾਸਨ ਦੀ ਮੂੰਹ ਨੂੰ ਜਿੰਦੇ ਲੱਗ ਗਏ ਇਸ ਘਟਨਾ ਬਾਬਤ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਬੋਲਣ ਲਈ ਤਿਆਰ ਜਿਸ ਕਾਰਨ ਹਜੇ ਤੱਕ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ,ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਇਆ ਲੁਟੇਰਿਆਂ ਨੂੰ ਫੜ੍ਹਨ ਚ ਕਾਮਯਾਬ ਹੁੰਦੀ ਐ ਜਾਂ ਫਿਰ ਇਹ ਲੁੱਟ ਦਾ ਦੌਰ ਐਵੇਂ ਹੀ ਚੱਲਦਾ ਰਹਿਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜੱਜ ਦਾ ਫੋਨ ਸੁਣ ਥਾਣੇਦਾਰ ਦਾ ਉੱਡਿਆ ਰੰਗ; ਫੇਰ ਜਦੋਂ ਭੇਦ ਖੁੱਲ੍ਹਿਆ

htvteam

ਮੁਸਲਮਾਨਾਂ ਮਸੀਤਾਂ ਅੰਦਰ ਦੇਖੋ ਹੜ੍ਹਾਂ ਵਾਲਿਆਂ ਵਾਸਤੇ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ

htvteam

ਨੱਕ ‘ਚੋਂ ਪਾਣੀ, ਰੇਸ਼ਾ ਬੰਦ ਕਰਨ ਦਾ ਡਾਕਟਰਾਂ ਤੋਂ ਸੁਣੋ ਸੌਖਾ ਹੱਲ

htvteam

Leave a Comment