ਅੰਮ੍ਰਿਤਸਰ : – ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਸੀਨ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇਹ ਨੌਜਵਾਨ ਕੁੜੀ ਨਸ਼ੇ ਦਾ ਟੀਕਾ ਲਗਾਉਣ ਮਗਰੋਂ ਡਾਵਾਂਡੋਲ ਹੋ ਆਪਣੀ ਹੋਸ਼ ਗੁਆਈ ਬੈਠੀ ਹੈ | ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਥੋਂ ਪੁਲਿਸ ਚੌਂਕੀ ਚੰਦ ਕਦਮਾਂ ਦੀ ਦੂਰੀ ‘ਤੇ ਮੌਜ਼ੂਦ ਹੈ |
previous post