Htv Punjabi
Punjab Video

ਤਲਵਾਰ ਨਾਲ ਕੱਟਿਆ ਕੇਕ, ਸ਼ਰੇਆਮ ਚਲਾਈਆਂ ਗੋਲ਼ੀਆਂ; ਵੀਡੀਓ ਵਾਇਰਲ

ਸੰਗਰੂਰ : – ਇਹ ਵੀਡੀਓ ਸੰਗਰੂਰ ਦੇ ਲਹਿਰਾਗਾਗਾ ਦੀ ਹੈ | ਜਿੱਥੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਫ਼ਾਇਰ ਕਰਦੇ ਇਹ ਨੌਜਵਾਨ ਆਪਣੇ ਇੱਕ ਦੋਸਤ ਦੇ ਜਨਮ ਦਿਨ ‘ਤੇ ਇਕੱਠੇ ਹੋ ਕੇ ਉਸਦਾ ਜਨਮ ਦਿਨ ਮਨਾ ਰਹੇ ਨੇ | ਏਨਾ ਹੀ ਨਹੀਂ ਸ਼ਰੇਆਮ ਇਹਨਾਂ ਵੱਲੋਂ ਕੇਕ ਵੀ ਤਲਵਾਰ ਦੇ ਨਾਲ ਕੱਟਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਲਹਿਰਾਗਾਗਾ ਦੇ ਹਰਿਆਊ ਪਿੰਡ ਦੇ ਨੌਜਵਾਨ ਪ੍ਰਗਟ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ |

Related posts

ਆਹ ਜੀਵ ਨੇ ਮਚਾ!ਇਆ ਅੰ!ਤਾਂ ਦਾ ਕਹਿ!ਰ

htvteam

ਸਾਲ ਤੋਂ ਘੱਟ ਬੱਚਿਆਂ ਨੂੰ ਆਹ ਪੰਜ ਫੂਡ ਨਾ ਦਿਓ

htvteam

ਮੋਗੇ ਵਾਲਾ ਥਾਣੇਦਾਰ ਜੇਲ੍ਹ ‘ਚ ਭੇਜਦਾ ਸੀ ਅਜਿਹੀ ਸ਼ੈਅ; ਜੇਲ੍ਹਰ ਨੇ ਰਗੜਿਆ ਥਾਣੇਦਾਰ

htvteam

Leave a Comment