ਤਰਨਤਾਰਨ : – ਇਹ ਤਸਵੀਰ ਓਸੇ ਹੀ ਮੁੰਡੇ ਦੀ ਹੈ ਜਿਸ ਨਾਲ ਕਿਸੇ ਹੋਰ ਨੇ ਨਹੀਂ ਬਲਕਿ ਇਸਦੇ ਸਕੇ ਚਾਚੇ ਨੇ ਹੀ ਇਸਨੂੰ ਬਹਾਨੇ ਨਾਲ ਘਰ ਬੁਲਾ ਅਜਿਹਾ ਘਟੀਆ ਤੇ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਕੰਮ ਕੀਤਾ ਹੈ ਕਿ ਪੂਰਾ ਪਿੰਡ ਉਸ ਹਾਲਤ ‘ਚ ਮੁੰਡੇ ਨੂੰ ਦੇਖ ਇਸਦੇ ਕਲਯੁਗੀ ਚਾਚੇ ਤੇ ਲਾਹਨਤਾਂ ਪਾ ਰਿਹਾ ਹੈ |
ਮਾਮਲਾ ਜਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਦੇ ਪਿੰਡ ਦੁੱਬਲੀ ਹੈ, ਜਿੱਥੇ ਇੱਕ ਕਲਯੁਗੀ ਚਾਚੇ ਨੇ ਆਪਣੇ ਸਕੇ ਭਤੇਜੇ ਨਾਲ ਜੋ ਮਾੜਾ ਕਾਰਾ ਕੀਤਾ ਹੈ ਸੁਣ ਕੇ ਤੁਸੀਂ ਵੀ ਕਲਯੁਗ ਦੀ ਦੁਹਾਈ ਦੇਣ ਨੂੰ ਮਜਬੂਰ ਹੋ ਜਾਓਗੇ |
