ਖੇਤਾਂ ‘ਚ ਵਿਲਾਪ ਕਰਦੀ ਤੁਰੀ ਆ ਰਹੀ ਇਹ ਬਜ਼ੁਰਗ ਮਾਤਾ | ਹਾਲ ਇਹ ਹੈ ਕਿ ਹੌਕੇ ਲੈ ਲੈ ਰੋਂਦੀ ਇਸ ਮਾਤਾ ਅਤੇ ਇਸਦੇ ਪਰਿਵਾਰ ਕੋਲੋਂ ਗੱਲ ਵੀ ਨਹੀਂ ਹੋ ਰਹੀ |ਅੱਜ ਇਸਦੇ ਪਰਿਵਾਰ ਤੇ ਜੋ ਦੁੱਖਾਂ ਦਾ ਪਹਾੜ ਟੁੱਟਾ ਹੈ, ਉਹ ਇਹਨਾਂ ਦੀ ਬਰਦਾਸ਼ਤ ਤੋਂ ਕਿਤੇ ਜ਼ਿਆਦਾ ਹੈ | ਕੁੱਝ ਹੀ ਮਿੰਟਾਂ ‘ਚ ਵੇਖਦਿਆਂ ਹੀ ਵੇਖਦਿਆਂ 50 ਜਾਨਾਂ ਚਲੀਆਂ ਗਈਆਂ ਤੇ ਡਾਕਟਰ ਲਾਚਾਰ ਹੁੰਦੇ ਨਜ਼ਰ ਆਏ | ਇਸ ਮਾਤਾ ਦਾ ਪੁੱਤ ਏਨਾ ਭੋਲਾ ਹੈ ਕਿ ਕੁੱਝ ਕਰਨ ਜੋਗਾ ਵੀ ਨਹੀਂ |
ਮਾਮਲਾ ਹੈ ਸੁਲਤਾਨਪੁਰ ਲੋਧੀ ਦਾ, ਜਿੱਥੇ ਇੱਕ ਗਰੀਬ ਪਾਲ ਨੇ ਬੱਕਰੀਆਂ ਪਾਲ ਰੱਖੀਆਂ ਸਨ ਤੇ ਦੁੱਧ ਵੇਚ ਕੇ ਰੋਟੀ ਕਮਾਉਂਦਾ ਸੀ | ਅੱਜ ਜਦ ਇਸ ਗਰੀਬ ਮਾਤਾ ਦਾ ਸਿੱਧਾ ਸਾਧਾ ਪੁੱਤ ਬੱਕਰੀਆਂ ਚਰਨ ਗਿਆ ਤਾਂ ਫਿਰ ਉਹ ਖੁਫਨਾਕ ਘਟਨਾ ਵਾਪਰਦੀ ਹੈ ਕਿ ਇਹਨਾਂ ਦੀ ਜਿਵੇਂ ਦੁਨੀਆਂ ਹੀ ਉੱਜੜ ਜਾਂਦੀ ਹੈ |
previous post
